ਮਹਿਤਪੁਰ (ਨੀਰਜ ਵਰਮਾ): ਸਮਾਜਿਕ ਸੁਰੱਖਿਆ ਤੇ ਬਾਲ ਵਿਕਾਸ ਵਿਭਾਗ ਵੱਲੋਂ ਬਾਲ ਪ੍ਰੋਜੈਕਟਰ ਅਫਸਰ ਨਕੋਦਰ ਇੰਦਰਪਾਲ ਸਿੰਘ ਦੀ ਅਗਵਾਈ ਹੇਠ ਮਹਿਤਪੁਰ ਦੇ ਆਂਗਣਵਾੜੀ ਸੈਂਟਰ ਮੁਹੱਲਾ ਢੰਗਾਰਾ ਚ ਬੇਟੀ ਪੜਾਉ ਬੇਟੀ ਪੜਾਉ ਤਹਿਤ ਪ੍ਰੋਗਰਾਮ ਆਯੋਜਿਤ ਕੀਤਾ ਗਿਆ ।
ਇਸ ਮੌਕੇ ਨਵ ਜੰਮੀਆਂ ਬੱਚੀਆਂ ਨਵਿਆਂ ਚੌਹਾਨ, ਐਸ਼ਲੀਨ, ਜੈਨੀ, ਅਰਮਨਦੀਪ ਕੌਰ, ਮੰਨਤ, ਕਾਇਆ,ਜਸਲੀਨ, ਚੇਸ਼ਠਾ, ਮਨਦੀਪ ਕੌਰ ਤੇ ਪਲਕ ਦਾ ਜਨਮਦਿਨ ਮਨਾਇਆ ਗਿਆ ਤੇ ਬੱਚਿਆਂ ਨੂੰ ਗਿਫਟ ਵੀ ਦਿੱਤੇ ਗਏ। ਪ੍ਰੋਗਰਾਮ ਨੂੰ ਸੁਪਰਵਾਇਜਰ ਜੋਗਿੰਦਰ ਕੌਰ, ਹਰਮੇਸ਼ ਕੌਰ, ਖੁਸ਼ਵੰਤ ਕੌਰ, ਜੱਸੀ ਤੇ ਸੁਖਰਾਮ ਚੌਹਾਨ ਨੇ ਸੰਬੋਧਨ ਕੀਤਾ। ਇਸ ਮੌਕੇ ਸੈਂਟਰ ਇੰਚਾਰਜ ਮਨਜੀਤ ਕੌਰ, ਮੱਧੂ, ਤਾਰੋ, ਬਲਵਿੰਦਰ ਕੌਰ, ਹਰਮੇਸ਼ ਕੌਰ, ਪਿਆਰੀ, ਸਮੂਹ ਆਂਗਣਵਾੜੀ ਸੈਂਟਰ ਦੀਆਂ ਇੰਚਾਰਜਾਂ, ਸਿਹਤ ਵਿਭਾਗ ਤੋਂ ਜਗੀਰ ਕੌਰ, ਏ. ਐਨ. ਐਮ ਪਰਮਿੰਦਰ ਕੌਰ, ਰੀਨਾਂ, ਜੱਸੀ, ਹਰਸ਼ਾ ਰਾਣੀ, ਕੌਂਸਲਰ ਕੁਲਵਿੰਦਰ ਕੌਰ, ਬਲਵਿੰਦਰ ਦੇਵੀ, ਰਿਟਾਇਰਡ ਸੁਪਰਨੀਡੇਂਟ ਸੋਹਨ ਨਾਲ ਚੌਹਾਨ, ਡਾ. ਓਮ ਪ੍ਰਕਾਸ਼, ਰਜਿੰਦਰ ਚੌਹਾਨ , ਕੁਲਵਿੰਦਰ ਕੁਮਾਰ , ਸੰਜੀਵ ਵਰਮਾ ਤੇ ਉਂਕਾਰ ਚੌਹਾਨ ਆਦਿ ਹਾਜਰ ਸਨ।