ਗੁਹਾਟੀ (ਸਮਾਜਵੀਕਲੀ) : ਮਨੀਪੁਰ ਦੇ ਏਡੀਜੀਪੀ (ਕਾਨੂੰਨ ਤੇ ਵਿਵਸਥਾ) ਅਰਵਿੰਦ ਕੁਮਾਰ ਨੇ ਆਪਣੀ ਸਰਵਿਸ ਬੰਦੂਕ ਨਾਲ ਗੋਲੀ ਖ਼ੁਦ ਨੂੰ ਗੋਲੀ ਮਾਰ ਲਈ। ਉਨ੍ਹਾਂ ਨੇ ਕਥਿਤ ਤੌਰ ’ਤੇ ਆਪਣੇ ਆਪ ਨੂੰ ਗੋਲੀ ਆਪਣੇ ਦਫ਼ਤਰ ਵਿੱਚ ਮਾਰੀ। ਉਨ੍ਹਾਂ ਨੂੰ ਰਾਜ ਮੈਡੀਸਿਟੀ ਲਿਜਾਇਆ ਗਿਆ ਜਿਥੇ ਉਨ੍ਹਾਂ ਦਾ ਅਪਰੇਸ਼ਨ ਚੱਲ ਰਿਹਾ ਹੈ।
HOME ਮਨੀਪੁਰ ਦੇ ਏਡੀਜੀਪੀ ਨੇ ਖੁਦ ਨੂੰ ਮਾਰੀ ਗੋਲੀ