ਪੰਜਾਬ ਵਿੱਚ 126 ਸ਼ਹਿਰੀ ਲੋਕਲ ਬਾਡੀਜ਼ ਚੋਣਾਂ ਅਕਤੂਬਰ ਵਿੱਚ

ਚੰਡੀਗੜ੍ਹ (ਸਮਾਜਵੀਕਲੀ) :  ਪੰਜਾਬ ਵਿੱਚ 126 ਸ਼ਹਿਰੀ ਲੋਕਲ ਬਾਡੀਜ਼ ਚੋਣਾਂ ਇਸ ਸਾਲ ਅਕਤੂਬਰ ਦੇ ਦੂਜੇ ਹਫਤੇ ਹੋਣਗੀਆਂ। ਅਕਤੂਬਰ ਵਿਚ ਚੋਣਾਂ ਕਰਾਉਣ ਦਾ ਫੈਸਲਾ ਕੈਬਨਿਟ ਦੀ ਸਬ-ਕਮੇਟੀ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਬੈਠਕ ਵਿੱਚ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਚੋਣਾਂ ਦੀ ਸੰਭਾਵਤ ਤਾਰੀਖ 11 ਅਕਤੂਬਰ ਹੋਵੇਗੀ। ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਰਾਜ ਸਰਕਾਰ ਨੂੰ ਆਸ ਹੈ ਕਿ ਉਦੋਂ ਤੱਕ ਸੂਬੇ ਵਿੱਚ ਕਰੋਨਾ ਦਾ ਕਹਿਣ ਸਤੰਬਰ ਦੇ ਅੰਤ ਤੱਕ ਘੱਟ ਜਾਵੇਗਾ।

Previous articleਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਦਾ ਖਮਿਆਜ਼ਾ ਭਗਤ ਰਹੇ ਹਨ ਸੂਬੇ ਦੇ ਲੋਕ: ਵਸੁੰਧਰਾ
Next articleਮਨੀਪੁਰ ਦੇ ਏਡੀਜੀਪੀ ਨੇ ਖੁਦ ਨੂੰ ਮਾਰੀ ਗੋਲੀ