(ਸਮਾਜ ਵੀਕਲੀ)
ਬੱਚੇ ਹਾਂ ਅਸੀਂ ਬੱਚੇ ਹਾਂ ,
ਬੱਚੇ ਮਨ ਦੇ ਸੱਚੇ ਹਾਂ ,
ਰੋਜ਼ ਸਵੇਰੇ ਤੜਕੇ ਉੱਠ ਜਾਈਏ ,
ਮਾਤਾ – ਪਿਤਾ ਦੇ ਪੈਰੀਂ ਹੱਥ ਲਾਈਏ ,
ਰੋਜ਼ ਸਵੇਰ ਦੀ ਸੈਰ ਕਰਕੇ ,
ਬੁਰਸ਼ ਕਰਨ ਤੋਂ ਬਾਅਦ ਨਹਾਈਏ ,
ਹਰ ਰੋਜ਼ ਸਕੂਲ ਜਾ ਕੇ ,
ਪੜ੍ਹੀਏ – ਲਿਖੀਏ , ਮਹਾਨ ਬਣ ਜਾਈਏ।
ਭੁਪਿੰਦਰ ਸਿੰਘ ,
ਜਮਾਤ – ਤੀਸਰੀ ,
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ – ਗੰਭੀਰਪੁਰ ਲੋਅਰ ,
ਸਿੱਖਿਆ ਬਲਾਕ – ਸ੍ਰੀ ਅਨੰਦਪੁਰ ਸਾਹਿਬ ( ਰੂਪਨਗਰ ) ,
ਜਮਾਤ ਇੰਚਾਰਜ ਤੇ ਗਾਈਡ ਅਧਿਆਪਕ – ਸੰਜੀਵ ਕੁਮਾਰ।