ਬੌਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਦਾ ਚਾਚਾ ਲੁੱਟਿਆ

ਨਵੀਂ ਦਿੱਲੀ (ਸਮਾਜਵੀਕਲੀ) – ਅਦਾਕਾਰਾ ਪ੍ਰਿਯੰਕਾ ਚੋਪੜਾ ਦੀ ਚਚੇਰੀ ਭੈਣ ਮੀਰਾ ਚੋਪੜਾ ਦੇ ਪਿਤਾ ਨੂੰ ਇਥੋਂ ਦੀ ਪੁਲੀਸ ਕਲੋਨੀ ਵਿੱਚ ਚਾਕੂ ਦਿਖਾ ਕੇ ਲੁੱਟ ਲਿਆ। “ਸੈਕਸ਼ਨ 375” ਅਭਿਨੇਤਰੀ ਨੇ ਇਸ ਬਾਰੇ ਇੰਸਟਾਗ੍ਰਾਮ ’ਤੇ ਦੱਸਿਆ ਕਿ ਉਸ ਦਾ ਪਿਤਾ ਸ਼ਾਮ ਦੀ ਸੈਰ ਕਰ ਰਿਹਾ ਸੀ ਕਿ 2 ਲੜਕੇ ਸਕੂਟਰ ’ਤੇ ਆਏ ਅਤੇ ਪਿਤਾ ਨੂੰ ਚਾਕੂ ਦਿਖਾ ਕੇ ਫੋਨ ਖੋਹ ਲਿਆ।

Previous articleਸਨਮਾਨ ਤੋਂ ਵਾਂਝੀਆਂ ਨਰਸਾਂ ਵੱਲੋਂ ਪ੍ਰਦਰਸ਼ਨ
Next articleਹਵਾਬਾਜ਼ੀ ਲੌਕਡਾਊਨ ਸਾਈਟ ਕਰੈਸ਼