ਬਾਲ ਕਵਿਤਾ : ਕਿਸ਼ਤੀ

(ਸਮਾਜ ਵੀਕਲੀ)

” ਕਾਗਜ਼ ਦੀ ਮੈਂ ਇੱਕ ਕਿਸ਼ਤੀ ਬਣਾਈ ,
ਉੱਪਰ ਇੱਕ ਝੰਡੀ ਹੈ ਲਾਈ ,
ਵਰਖਾ ਵੀ ਖ਼ੂਬ ਹੈ ਆਈ ,
ਫਿਰ ਕਿਸ਼ਤੀ ਮੈਂ ਪਾਣੀ ਵਿੱਚ ਪਾਈ ।
ਤੇਜ਼ੀ ਨਾਲ ਉਹ ਤੈਰਦੀ ਜਾਵੇ ,
ਕਿਸੇ ਦੇ ਹੱਥ ਉਹ ਹੁਣ ਨਾ ਆਵੇ ,
ਬੱਚਿਆਂ ਨੇ ਖੂਬ ਰੌਲ਼ੇ ਪਾਏ ,
ਮੈਨੂੰ ਕਹਿੰਦੀ ਬਾਏ – ਬਾਏ । ”

– ਭੁਪਿੰਦਰ ਸਿੰਘ ,
ਜਮਾਤ : ਚੌਥੀ ,
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ – ਗੰਭੀਰਪੁਰ ਲੋਅਰ,
( ਸ੍ਰੀ ਅਨੰਦਪੁਰ ਸਾਹਿਬ , ਜਿਲ੍ਹਾ : ਰੂਪਨਗਰ )
ਗਾਈਡ ਅਧਿਆਪਕ : ਮਾਸਟਰ ਸੰਜੀਵ ਧਰਮਾਣੀ

Previous articleਡਾ. ਨਰੇਸ਼ ਚੌਹਾਨ ਦੇ ਸੀਨੀਅਰ ਮੈਡੀਕਲ ਅਫ਼ਸਰ ਬਨਣ ਤੇ ਬਹੁਤ-ਬਹੁਤ ਵਧਾਈ – ਸ. ਗੁਰਮੇਲ ਸਿੰਘ ਮਾਨ ਤੇ ਸਾਥੀ
Next articleकोरोना महामारी की चीख और ‘इलेक्शन रिजल्ट्स’ का यह शोर….