ਪੰਜ ਜੂਨ ਦੇ ਕਾਲ਼ੇ ਦਿਨ ਨੂੰ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਧੰਨ ਹੈ ਮਿਹਨਤ ਉਹਨਾਂ ਕਿਸਾਨਾਂ ਦੀ
ਜਿਹੜੇ ਅੰਨ ਦੇ ਭੰਡਾਰੇ ਭਰਦੇ ਨੇ ।
ਅੈਪਰ ਪਿਛਲੇ ਚੁਹੱਤਰ ਸਾਲਾਂ ਤੋਂ
ਜਿੱਤ ਜਿੱਤ ਕੇ ਬਾਜੀਆਂ ਹਰਦੇ ਨੇ ।
ਇਹਨਾਂ ਹੁਣ ਜੋ ਪੰਜ ਜੂਨ ਦੇ ਦਿਨ
ਸੰਪੂਰਨ ਕਰਾਂਤੀ ਦਿਵਸ ਮਨਾਉਂਣਾ ਏਂ ;
ਉਸ ਦਾ ਲੇਖਕ ਗਾਇਕ ਤੇ ਕਲਾਕਾਰ ਵੀ
ਤਨ ਮਨ ਧਨ ਤੋਂ ਸਮਰਥਨ ਕਰਦੇ ਨੇ ।

ਮੂਲ ਚੰਦ ਸ਼ਰਮਾ ਅਤੇ
ਰੁਲ਼ਦੂ ਬੱਕਰੀਆਂ ਵਾਲ਼ਾ .

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਰੰਚਣਾਂ ਦੀ ਸੈਰ
Next articleIndia records 1.32L cases, 2,713 Covid deaths