ਪੰਜ ਜੂਨ ਦਾ ਦਿਨ

ਮੂਲ ਚੰਦ ਸ਼ਰਮਾ

ਸਮਾਜ ਵੀਕਲੀ

ਅੰਨਦਾਤੇ ਆਖਣ ਅਸੀਂ
ਘੋਲ਼ ਨੂੰ ਹੋਰ ਮਘਾਵਾਂਗੇ ।
ਸਾਨੂੰ ਨਹੀਂ ਬਿਲਾਂ ਦੀ ਲੋੜ
ਇਹਨਾਂ ਦੀ ਧੂਣੀ ਲਾਵਾਂਗੇ ।
ਜਿਵੇਂ ਛੱਬੀ ਨਵੰਬਰ ਤੋਂ ਹੁਣ ਤਾਈਂ
ਦਰਜਨਾਂ ਦਿਵਸ ਮਨਾਏ ਨੇ  ;
ਹੁਣ ਵੀ ਪੰਜ ਜੂਨ ਨੂੰ ਸੰਪੂਰਨ
ਕਰਾਂਤੀ ਦਿਵਸ ਮਨਾਵਾਂਗੇ  ।

 

ਮੂਲ ਚੰਦ ਸ਼ਰਮਾ ਉਰਫ਼
ਰੁਲ਼ਦੂ ਬੱਕਰੀਆਂ ਵਾਲ਼ਾ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੁਲ਼ਦੂ ਖਾਧੀ ਪੀਤੀ ਵਿੱਚ
Next articleਰੁਲ਼ਦੂ ਬੱਕਰੀਆਂ ਵਾਲ਼ੇ ਦੀ ਸਲਾਹ