ਪੰਜਾਬ ਵਿੱਚ ਅਗਲੀ ਸਰਕਾਰ ਭਾਜਪਾ ਦੀ ਬਣੇਗੀ: ਤਰੁਣ ਚੁੱਘ ਦਾ ਸੁਫ਼ਨਾ

ਨਵੀਂ ਦਿੱਲੀ (ਸਮਾਜ ਵੀਕਲੀ) : ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੂੰ ਭਰੋਸਾ ਹੈ ਕਿ ਪਾਰਟੀ ਪੰਜਾਬ ਵਿਚ ਅਗਲੀ ਸਰਕਾਰ ਬਣੇਗੀ। ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਕਿਹਾ, “2022 ਵਿਚ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਚੋਣ ਲੜਨ ਦੀ ਤਿਆਰੀ ਜੰਗੀ ਪੱਧਰ ‘ਤੇ ਸ਼ੁਰੂ ਹੋ ਗਈ ਹੈ ਤੇ ਪਾਰਟੀ ਦੀ ਰਾਜ ਵਿੱਚ ਅਗਲੀ ਸਰਕਾਰ ਹੋਵੇਗੀ।”

Previous articleਕੰਗਨਾ ਖ਼ਿਲਾਫ਼ ਜਾਵੇਦ ਅਖ਼ਤਰ ਦੀ ਸ਼ਿਕਾਇਤ ’ਤੇ ਜਾਂਚ ਦੇ ਹੁਕਮ
Next articleਉੱਤਰ ਪ੍ਰਦੇਸ਼: ਹਾਈ ਕੋਰਟ ਨੇ ਲਵ ਜੇਹਾਦ ਆਰਡੀਨੈਂਸ ਤਹਿਤ ਕਾਰਵਾਈ ’ਤੇ ਰੋਕ ਲਗਾਈ