ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਨੇ  ਵਿਧਾਇਕਾਂ ਨਾਲ ਵੀਡੀਓ ਕਾਨਫਰੰਸਿੰਗ ਕੀਤੀ

ਫਗਵਾੜਾ, (ਸਮਾਜਵੀਕਲੀ–ਹਰਜਿੰਦਰ ਛਾਬੜਾ)- ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਕਾਂਗਰਸ ਵਿਧਾਇਕਾਂ ਨਾਲ ਕੋਰੋਨਾ ਵਾਇਰਸ ਦੇ ਚਲਦਿਆਂ ਸਰਕਾਰ ਵਲੋਂ ਕੀਤੇ ਗਏ ਪ੍ਬੰਧਾਂ ਦਾ ਜਾਇਜ਼ਾ ਅਤੇ ਅੱਗੇ ਦੀ ਰਣਨੀਤੀ ਬਣਾਉਣ ਲਈ ਸਬੰਧੀ ਸੁਝਾਅ ਲੈਣ ਲਈ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ, ਜਿਸ ਵਿੱਚ ਫਗਵਾੜਾ ਤੋਂ ਐੱਮ.ਐੱਲ.ਏ ਸ.ਬਲਵਿੰਦਰ ਸਿੰਘ ਧਾਲੀਵਾਲ,ਕਪੂਰਥਲਾ ਤੋਂ ਐੱਮ.ਐੱਲ.ਏ ਸ. ਰਾਣਾ ਗੁਰਜੀਤ ਸਿੰਘ ਜੀ ਤੇ ਸੁਲਤਾਨਪੁਰ ਲੋਧੀ ਤੋਂ ਐੱਮ.ਐੱਲ.ਏ ਸ. ਨਵਤੇਜ ਸਿੰਘ ਚੀਮਾ ਜੀ ਨੇ ਸ਼ਿਰਕਤ ਕੀਤੀ|

Previous articleਕੈਪਟਨ ਅਮਰਿੰਦਰ ਸਿੰਘ ਨੇ ਸਿਵਲ ਸਰਜਨ ਨੂੰ ਕੀਤਾ ਫੋਨ, ਜਲੰਧਰ ‘ਚ ‘ਕੋਰੋਨਾ’ ਦੇ ਜਾਣੇ ਤਾਜ਼ਾ ਹਾਲਾਤ
Next articleLetter sent to CM Punjab -North American Punjabi Association (NAPA)