ਜਲੰਧਰ ਨਕੋਦਰ (ਹਰਜਿੰਦਰ ਛਾਬੜਾ)- ਜਲੰਧਰ ਜ਼ਿਲ੍ਹੇ ਦੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਜਸਵੰਤ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹੇ ਭਰ ਤੋਂ ਆ-ਵਾ-ਰਾ ਪਸ਼ੂ ਇਕੱਠੇ ਕਰਕੇ ਅਨਾਜ ਮੰਡੀ ਵਿਚ ਇਕੱਠੇ ਕਰ ਲਏ ਤਾਂ ਕਿ ਇਨ੍ਹਾਂ ਪਸ਼ੂਆਂ ਨੂੰ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਛੱਡਿਆ ਜਾ ਸਕੇ। ਕਿਸਾਨ ਜਥੇਬੰਦੀਆਂ ਦੀ ਮੰਗ ਹੈ ਕਿ ਸਰਕਾਰ ਨੂੰ ਇਨ੍ਹਾਂ ਅਵਾਰਾ ਗਊਆਂ ਦਾ ਕੋਈ ਸਥਾਈ ਪ੍ਰਬੰਧ ਕਰਨਾ ਚਾਹੀਦਾ ਹੈ। ਜਦੋਂ ਸਰਕਾਰ ਜਨਤਾ ਤੋਂ ਗਊ ਸੈੱਸ ਲੈ ਰਹੀ ਹੈ ਤਾਂ ਇਨ੍ਹਾਂ ਗਊਆਂ ਦਾ ਪ੍ਰਬੰਧ ਵੀ ਸਰਕਾਰ ਨੂੰ ਕਰਨਾ ਚਾਹੀਦਾ ਹੈ। ਅੱਜ ਕੱਲ੍ਹ ਜਿੱਧਰ ਵੀ ਨ-ਜ਼-ਰ ਮਾ-ਰੋ ਸੜਕਾਂ ਤੇ ਬਾਜ਼ਾਰਾਂ ਵਿੱਚ ਗਲੀ ਮੁਹੱਲਿਆਂ ਵਿੱਚ ਆਵਾਰਾ ਪਸ਼ੂ ਘੁੰਮਦੇ ਨਜ਼ਰ ਆ ਰਹੇ ਹਨ। ਇਹ ਪਸ਼ੂ ਆਵਾਜਾਈ ਵਿੱਚ ਵੀ ਵਿ-ਘ-ਨ ਪਾ ਰਹੇ ਹਨ।
ਬਾਜ਼ਾਰ ਵਿੱਚ ਸਮਾਨ ਨੂੰ ਮੂੰਹ ਮਾ-ਰ-ਦੇ ਹਨ। ਦੁਕਾਨਦਾਰਾਂ ਦਾ ਸਾਮਾਨ ਖਿ-ਲਾ-ਰ ਦਿੰਦੇ ਹਨ। ਇਨ੍ਹਾਂ ਕਾਰਨ ਸੜਕ ਹਾ-ਦ-ਸੇ ਵਾ-ਪ-ਰ-ਦੇ ਹਨ। ਇਨ੍ਹਾਂ ਤੋਂ ਬਿਨਾਂ ਇਹ ਫ਼ਸਲਾਂ ਦਾ ਵੀ ਨੁ-ਕ-ਸਾ-ਨ ਕਰਦੇ ਹਨ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਜਸਵੰਤ ਸਿੰਘ ਦਾ ਕਹਿਣਾ ਹੈ ਕਿ ਪਸ਼ੂ ਉਨ੍ਹਾਂ ਦੀਆਂ ਫ਼ਸਲਾਂ ਦਾ ਨੁ-ਕ-ਸਾ-ਨ ਕਰਦੇ ਹਨ। ਇਸ ਤੋਂ ਬਿਨਾਂ ਸੜਕ ਹਾ-ਦ-ਸੇ ਵਾਪਰਦੇ ਹਨ। ਜਿਨ੍ਹਾਂ ਵਿੱਚ ਕਿਸੇ ਮਾਂ ਦਾ ਪੁੱਤਰ ਕਿਸੇ ਭੈਣ ਦਾ ਭਰਾ ਕਿਸੇ ਔਰਤ ਦਾ ਸੁਹਾਗ ਅਤੇ ਕਿਸੇ ਬੱਚੇ ਦਾ ਪਿਤਾ ਦਮ ਤੋ-ੜ ਜਾਂਦਾ ਹੈ। ਸਰਕਾਰ ਗਊ ਸੈੱ-ਸ ਲੈਂਦੀ ਹੈ ਪਰ ਜਦੋਂ ਇਨ੍ਹਾਂ ਗਊਆਂ ਕਾਰਨ ਕਿਸੇ ਦੀ ਜਾਨ ਜਾਂਦੀ ਹੈ ਤਾਂ ਕੋਈ ਮੁ-ਆ-ਵ-ਜ਼ਾ ਨਹੀਂ ਮਿਲਦਾ। ਇਸ ਲਈ ਕਿ ਉਨ੍ਹਾਂ ਨੇ ਦਾਣਾ ਮੰਡੀ ਵਿੱਚ ਜ਼ਿਲ੍ਹੇ ਭਰ ਦੇ ਆ-ਵਾ-ਰਾ ਪਸ਼ੂ ਇਕੱਠੇ ਕੀਤੇ ਹਨ।
ਜੇਕਰ ਪ੍ਰਸ਼ਾਸਨ ਨੇ ਇਨ੍ਹਾਂ ਦਾ ਕੋਈ ਯੋਗ ਪ੍ਰਬੰਧ ਨਾ ਕੀਤਾ ਤਾਂ ਉਹ ਇਨ੍ਹਾਂ ਨੂੰ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਛੱਡ ਦੇਣਗੇ। ਜੇਕਰ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਉਹ ਧ-ਰ-ਨਾ ਲਗਾਉਣਗੇ ਅਤੇ ਗ੍ਰਿ-ਫ-ਤਾ-ਰੀ-ਆਂ ਦੇਣਗੇ। ਪ੍ਰਸ਼ਾਸਨਿਕ ਅਧਿਕਾਰੀ ਦਾ ਕਹਿਣਾ ਹੈ ਕਿ ਸਾਰੇ ਸਮਾਜ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਕਈ ਲੋਕ ਦੁੱਧ ਪੀਣ ਤੋਂ ਬਾਅਦ ਇਨ੍ਹਾਂ ਪਸ਼ੂਆਂ ਨੂੰ ਛੱਡ ਦਿੰਦੇ ਹਨ। ਗ-ਊ-ਸ਼ਾ-ਲਾ-ਵਾਂ ਵਿੱਚ ਇੰਨੇ ਪਸ਼ੂ ਰੱਖਣ ਦੀ ਸ-ਮ-ਰੱ-ਥਾ ਨਹੀਂ ਹੈ। ਇਸ ਬਾਰੇ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਰੇ ਮਸਲੇ ਗੱਲਬਾਤ ਨਾਲ ਸੁਲਝਾਏ ਜਾ ਸਕਦੇ ਹਨ। ਉਹ ਇਸ ਮਸਲੇ ਨੂੰ ਵੀ ਗੱਲਬਾਤ ਰਾਹੀਂ ਸੁਲਝਾਉਣ ਦਾ ਯ-ਤ-ਨ ਕਰ ਰਹੇ ਹਨ।
INDIA ਪੰਜਾਬ ਦੇ ਕਿਸਾਨਾਂ ਨੇ ਲਾ ਦਿੱਤੀ ਅਨੋਖੀ ਸਕੀਮ ਦੇਖੋ ਕਿਵੇਂ ਪਸ਼ੂਆਂ ਦੀਆਂ...