ਪ੍ਰਵਾਸੀ ਭਾਰਤੀ ਵਲੋਂ ਚੁਖਿਆਰਾ ਸਕੂਲ ਨੂੰ ਇੰਨਵਾਈਟਰ ਭੇਟ

ਸ਼ਾਮਚੁਰਾਸੀ, 24 ਮਈ (ਚੁੰਬਰ)(ਸਮਾਜਵੀਕਲੀ) – ਸਰਕਾਰੀ ਪ੍ਰਾਇਮਰੀ ਸਕੁਲ ਚੁਖਿਆਰਾ ਨੂੰ ਪ੍ਰਵਾਸੀ ਭਾਰਤੀ ਜਰਨੈਲ ਸਿੰਘ ਪੁੱਤਰ ਜਗਦੇਵ ਸਿੰਘ ਨੰਬਰਦਾਰ ਯੂ ਐਸ ਏ ਵਾਲਿਆਂ ਵਲੋਂ ਇੰਨਵਾਈਟਰ ਭੇਟ ਕੀਤਾ ਗਿਆ। ਇਸ ਮੌਕੇ ਨੰਬਰਦਾਰ ਰਸ਼ਪਾਲ ਸਿੰਘ , ਏ ਐਸ ਆਈ ਸੁਖਵਿੰਦਰ ਪਾਲ, ਪ੍ਰੀਤਇੰਦਰ ਸਿੰਘ ਡਰੋਲੀ ਕਲਾਂ, ਮਾ. ਅਰਸ਼ਦੀਪ ਸਿੰਘ, ਜਤਿੰਦਰ ਕੁਮਾਰ ਸੋਨੂੰ ਹਾਜ਼ਰ ਸਨ। ਸਕੂਲ ਸਟਾਫ ਵਲੋਂ ਦਾਨੀ ਸੱਜਣਾ ਦਾ ਧੰਨਵਾਦ ਕੀਤਾ ਗਿਆ।

Previous articleਸ਼੍ਰੀ ਗੁਰੂ ਰਵਿਦਾਸ ਕਲੱਬ ਧਾਰੀਵਾਲ ਨੇ ਕੀਤੇ ਮਾਸਕ ਭੇਟ
Next articleYami Gautam: We don’t know when we’re going to resume shoots