(ਸਮਾਜ ਵੀਕਲੀ)
ਐਨ ਆਰ ਆਈ ਵੀਰ
ਮੈਦਾਨ ‘ਚ ਆ ਗਏ ਨੇ ।
ਅੰਨਦਾਤਿਆਂ ਦੇ ਘੋਲ਼ ਨੂੰ
ਹੋਰ ਮਘਾਅ ਗਏ ਨੇ ।
ਲੰਗਰਾਂ ਦੇ ਕਿਸੇ ਕਿਸਮ ਦੀ
ਤੋਟ ਨਾ ਆ ਜਾਏ ;
ਤਨ ਮਨ ਧਨ ਦਾ ਯੋਗਦਾਨ
ਵੀ ਪਾ ਗਏ ਨੇ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ (ਸੰਗਰੂਰ)
ਪੰਜਾਬ 148024