(ਸਮਾਜ ਵੀਕਲੀ)
ਸਾਡੇ ਦੇਸ਼ ਮਹਾਨ ‘ਚ ਹਰ ਇੱਕ ਵਸਤੂ
ਜਾਅਲੀ ਮਿਲ ਸਕਦੀ ਹੈ ।
ਨੋਟਾਂ ਨਾਲ਼ ਮੁਰਝਾਇਆ ਫੁੱਲ ਤੇ
ਕਲੀ ਵੀ ਖਿਲ ਸਕਦੀ ਹੈ ।
ਜੇ ਭੁੱਲ ਭੁਲੇਖੇ ਚੜੇ੍ ਅੜਿੱਕੇ
ਪੈਸੇ ਦੇ ਕੇ ਛੁੱਟ ਵੀ ਸਕਦੈ ;
ਜੇ ਨਾ ਛੁੱਟੇ ਵੱਟ ‘ਤੇ ਪਈ
ਜਮਾਨਤ ਤਾਂ ਫਿਰ ਮਿਲ ਸਕਦੀ ਹੈ।
ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ(ਸੰਗਰੂਰ)
ਪੰਜਾਬ 148024