ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਾਂਗਰਸ ਨੂੰ ਪਰਵਾਸ ਸਬੰਧੀ ਵੱਡੇ ਸੁਧਾਰਾਂ ਨੂੰ ਪਾਸ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਮਹਾਮਾਰੀ ਦੌਰਾਨ ਪਰਵਾਸੀਆਂ ਨੇ ਅਮਰੀਕਾ ਲਈ ਬਹੁਤ ਕੁਝ ਕੀਤਾ ਹੈ। ਅਹੁਦਾ ਸੰਭਾਲਣ ਦੇ ਪਹਿਲੇ ਦਿਨ ਬਾਇਡਨ ਨੇ ਇਮੀਗ੍ਰੇਸ਼ਨ ਬਿੱਲ ਕਾਂਗਰਸ ਨੂੰ ਭੇਜਿਆ ਜਿਸ ਵਿੱਚ ਹਜ਼ਾਰਾਂ ਪਰਵਾਸੀਆਂ, ਜਿਹੜੇ ਨਾਜਾਇਜ਼ ਹਨ, ਨੂੰ ਨਾਗਰਿਕਤਾ ਦੇਣ ਲਈ ਕਿਹਾ ਗਿਆ ਹੈ।
HOME ਪਰਵਾਸੀਆਂ ਨੇ ਅਮਰੀਕਾ ਲਈ ਬਹੁਤ ਕੁੱਝ ਕੀਤਾ, ਹੁਣ ਵੇਲਾ ਹੈ ਇਨ੍ਹਾਂ ਨੂੰ...