ਅਮਰੀਕਾ: ਕਾਂਗਰਸ ’ਚ ਰਾਸ਼ਟਰਪਤੀ ਦੇ ਪਹਿਲੇ ਭਾਸ਼ਨ ਦੌਰਾਨ ਹੈਰਿਸ ਤੇ ਪੇਲੋਸੀ ਨੇ ਇਤਿਹਾਸ ਰਚਿਆ

ਵਾਸ਼ਿੰਗਟਨ (ਸਮਾਜ ਵੀਕਲੀ) : ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਨੇ ਰਾਸ਼ਟਰਪਤੀ ਜੋਅ ਬਾਇਡਨ ਦੇ ਕਾਂਗਰਸ ਦੇ ਪਹਿਲੇ ਸਾਂਝੇ ਸੈਸ਼ਨ ਦੌਰਾਨ ਸਟੇਜ ਨੂੰ ਸਾਂਝਾ ਕਰਦਿਆਂ ਇਤਿਹਾਸ ਰਚਿਆ ਹੈ। ਇਹ ਪਹਿਲਾ ਮੌਕਾ ਹੈ ਜਦੋਂ 2 ਔਰਤਾਂ ਕਾਂਗਰਸ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਦੇ ਪਿੱਛੇ ਬੈਠੀਆਂ ਸਨ।

Previous articleਦਿੱਲੀ: ਝੁੱਗੀਆਂ ਨੂੰ ਅੱਗ ਲੱਗੀ, ਐੱਲਪੀਜੀ ਸਿਲੰਡਰ ਫਟਣ ਕਾਰਨ ਪਰਿਵਾਰ ਦੇ 6 ਜੀਅ ਮਰੇ
Next articleਪਰਵਾਸੀਆਂ ਨੇ ਅਮਰੀਕਾ ਲਈ ਬਹੁਤ ਕੁੱਝ ਕੀਤਾ, ਹੁਣ ਵੇਲਾ ਹੈ ਇਨ੍ਹਾਂ ਨੂੰ ਨਾਗਰਿਕਤਾ ਦਿੱਤੀ ਜਾਵੇ: ਬਾਇਡਨ