ਪਟਿਆਲਾ ’ਚ ਨਰਸਾਂ ਵੱਲੋਂ ਪ੍ਰਦਰਸ਼ਨ

ਪਟਿਆਲਾ (ਸਮਾਜਵੀਕਲੀ) : ਪੰਜਾਬ ਸਰਕਾਰ ਵੱਲੋਂ ਨਰਸਿੰਗ ਡੇਅ ’ਤੇ ਵੀ ਮੰਗਾਂ ਨਾ ਮੰਨਣ ਤੋਂ ਖਫਾ ਨਰਸਿੰਗ ਸਟਾਫ਼ ਨੇ ਅੱਜ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੋਸ ਰੈਲੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

Previous articleਅਮਰੀਕਾ ’ਚ ਪੰਜਾਬੀ ਨੌਜਵਾਨ ਦਾ ਹੱਤਿਆਰਾ 7 ਸਾਲ ਬਾਅਦ ਕਾਬੂ
Next articleਪਲਾਸਟਿਕ ਤੇ ਥਰਮਾਕੋਲ ਤੋਂ ਬਣੀਆਂ ਮੂਰਤੀਆਂ ਜਲਪ੍ਰਵਾਹ ਕਰਨ ’ਤੇ ਰੋਕ