ਨੂਰ ਵਲੀ ਮਹਿਸੂਦ ਕੌਮਾਂਤਰੀ ਅਤਿਵਾਦੀ ਕਰਾਰ

ਸੰਯੁਕਤ ਰਾਸ਼ਟਰ (ਸਮਾਜਵੀਕਲੀ) :  ਸੰਯੁਕਤ ਰਾਸ਼ਟਰ ਨੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੇ ਮੁਖੀ ਨੂਰ ਵਾਲੀ ਮਹਿਸੂਦ ਨੂੰ ਕੌਮਾਂਤਰੀ ਅਤਿਵਾਦੀ ਐਲਾਨ ਦਿੱਤਾ ਹੈ। ਸੁਰੱਖਿਆ ਪਰਿਸ਼ਦ ਦੀ ਅਤਿਵਾਦੀ ਵਿਰੋਧੀ ਕਮੇਟੀ ਨੇ 42 ਸਾਲਾ ਮਹਿਸੂਦ ਨੂੰ ਪਾਬੰਦੀਸ਼ੁਦਾ ਸੂਚੀ ਵਿੱਚ ਪਾ ਦਿੱਤਾ ਹੈ। ਹੁਣ ਇਸ ਪਾਕਿਸਤਾਨੀ ਨਾਗਰਿਕ ਦੀਆਂ ਜਾਇਦਾਦਾਂ ਨੂੰ ਕੁਰਕ ਕੀਤਾ ਜਾ ਸਕਦਾ ਹੈ। ਉਸ ‘ਤੇ ਯਾਤਰਾ ਅਤੇ ਹਥਿਆਰ ਰੱਖਣ’ ਤੇ ਪਾਬੰਦੀ ਲਗਾਈ ਜਾ ਸਕਦੀ ਹੈ।

Previous articleਪੂਤਿਨ ਨੇੜਲੇ ਕਾਰੋਬਾਰੀ ਦੀਆਂ ਕੰਪਨੀਆਂ ’ਤੇ ਅਮਰੀਕਾ ਵੱਲੋਂ ਪਾਬੰਦੀਆਂ
Next articleਆਈਐੱਸ ਹਮਾਇਤੀ ਸ਼ਮੀਮਾ ਬੇਗਮ ਨੂੰ ਮੁੜ ਬਰਤਾਨੀਆ ’ਚ ਪਰਤਣ ਦਾ ਹੱਕ ਮਿਲਿਆ