ਨੀਰਵ ਤੇ ਚੋਕਸੀ ਦੇ 1350 ਕਰੋੜ ਦੇ ਹੀਰੇ-ਮੋਤੀ ਜ਼ਬਤ

ਨਵੀਂ ਦਿੱਲੀ (ਸਮਾਜਵੀਕਲੀ): ਐਨਫੋਰਸਮੈਂਟ ਡਾਇਰੈਕਟੋਰੇਟ ਨੇ ਹਾਂਗਕਾਂਗ ਤੋਂ ਨੀਰਵ ਮੋਦੀ ਤੇ ਮੇਹੁਲ ਚੋਕਸੀ ਦੀ ਫਰਮ ਨਾਲ ਸਬੰਧਤ 2,300 ਕਿਲੋਗ੍ਰਾਮ ਪਾਲਿਸ਼ ਕੀਤੇ ਹੀਰੇ ਅਤੇ ਮੋਤੀ ਭਾਰਤ ਲਿਆਂਦੇ ਹਨ। ਇਨ੍ਹਾਂ ਨੂੰ ਕਾਨੂੰਨ ਤਹਿਤ ਜ਼ਬਤ ਕਰ ਲਿਆ ਗਿਆ ਹੈ। ਇਨ੍ਹਾਂ ਦੀ ਕੀਮਤ 1350 ਕਰੋੜ ਰੁਪਏ ਬਣਦੀ ਹੈ।

Previous articleਭਾਰਤ ਵਿੱਚ ਕੋਰੋਨਾ ਦੀ ਮਹਾਂਮਾਰੀ ਬਰਸਾਤੀ ਮਹੀਨਿਆਂ ਵਿੱਚ ਸ਼ਿਖਰਾਂ ਤੇ ਹੋ ਸਕਦੀ ਹੈ। – ਚੌਹਾਨ
Next articleUP teachers recruitment: Congress demands SC-monitored probe