ਹੁਸ਼ਿਆਰਪੁਰ/ਸ਼ਾਮਚੁਰਾਸੀ (ਚੁੰਬਰ) (ਸਮਾਜ ਵੀਕਲੀ) : ਸਿੰਘ ਰਿਕਾਰਡਜ਼ ਵਲੋਂ ਭਾਈ ਸ਼ਿਵ ਦਿਆਲ ਸਿੰਘ ਨਿਮਾਣਾ ਕੋਟਲੇ ਵਾਲੇ ‘ਨਿਤ ਉਠਿ ਗਾਵਹੁ’ ਸ਼ਬਦ ਨਾਲ ਗੁਰੂ ਸੰਗਤ ਦੇ ਦਰਬਾਰ ਵਿਚ ਹਾਜ਼ਰੀ ਭਰ ਰਹੇ ਹਨ। ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਸ ਸ਼ਬਦ ਵਿਚ ਭਾਈ ਨਿਮਾਣਾ ਜੀ ਦੇ ਸਹਿਯੋਗੀ ਸਾਥੀ ਭਾਈ ਦਲਵੀਰ ਸਿੰਘ ਅਤੇ ਤਬਲਾ ਵਾਦਕ ਭਾਈ ਰਜਿੰਦਰ ਸਿੰਘ ਹਨ। ਭਾਈ ਹੀਰਾ ਸਿੰਘ ਰਤਨ ਅਤੇ ਪ੍ਰੋਡਿਊਸਰ ਸਿਮਰਜੀਤ ਸਿੰਘ ਦਾ ਇਸ ਸ਼ਬਦ ਪੋਸਟਰ ਵਿਚ ਵਿਸ਼ੇਸ਼ ਧੰਨਵਾਦ ਕੀਤਾ ਗਿਆ।
HOME ‘ਨਿਤ ਉਠਿ ਗਾਵਹੁ’ ਸ਼ਬਦ ਨਾਲ ਭਾਈ ਸ਼ਿਵ ਦਿਆਲ ਸਿੰਘ ਕੋਟਲਾ ਭਰ ਰਹੇ...