ਨਾ ਮੁਰਾਦ ਕੋਰੋਨਾ ਬਿਮਾਰੀ ਦੇ ਚਲਦਿਆਂ ਜਿੱਥੇ ਲੋਕ ਪਰਸਾਨ ਨੇ ਕੇ ਰੋਜ਼ੀ ਰੋਟੀ ਕਮਾਉਣ ਲਈ ਉੱਥੇ ਹੀ ਸਹਿਤ ਵਿਭਾਗ ਵੱਲੋਂ ਲਾਸ ਬਦਲ ਕੇ ਪੰਜਾਬ ਦੇ ਲੋਕਾਂ ਦੇ ਮੰਨ ਵਿੱਚ ਹੋਰ ਡਰ ਪੈਦਾ ਕਰ ਦਿੱਤਾ -ਕਲੇਰ

  • ਪੰਜਾਬ ਦਾ ਸਹਿਤ ਵਿਭਾਗ ਦੇ ਡਾਕਟਰਾਂ ਨੇ ਸਰਦਾਰ ਪ੍ਰੀਤਮ ਸਿੰਘ ਨਾਲ ਕੀ ਕੀਤਾ  ਸਰਕਾਰ  ਜਵਾਬ ਦੇਵੇਗੀ ਜਾ ਪ੍ਰਸ਼ਾਸਨ ਪਰ ਰਾਜ ਕੀ ਹੈ
  • ਕੀਤੇ ਕੋਰੋਨਾ ਦੇ ਨਾਮ ਤੇ ਆਮ ਜਨਤਾ ਦੇ ਅੰਗਾ ਦੀ ਤਸਕਰੀ ਤੇ ਨਹੀ ਹੋ ਰਹੀ- ਚੇਅਰਮੈਨ ਪੰਜਾਬ ਦਵਿੰਦਰ ਕਲੇਰ

ਅੰਮ੍ਰਿਤਸਰ ਨਕੋਦਰ (ਹਰਜਿੰਦਰ ਛਾਬੜਾ)(ਸਮਾਜਵੀਕਲੀ): ਅੱਜ ਭਾਰਤੀਆਂ ਐੱਸ ਸੀ ਬੀ ਸੀ ਜਨਰਲ ਸੈੱਲ ਪੰਜਾਬ ਦੇ ਚੇਅਰਮੈਨ ਦਵਿੰਦਰ ਕਲੇਰ ਨੇ ਪੰਜਾਬ ਸਰਕਾਰ ਤੋ ਟਾਂਡਾ ਵਸਨੀਕ ਸਰਦਾਰ ਪ੍ਰੀਤਮ ਸਿੰਘ ਦੀ ਜੋ ਕੋਰੋਨਾ ਦੇ ਚਲਦਿਆਂ ਅੰਮ੍ਰਿਤਸਰ ਹਸਪਤਾਲ ਵਿੱਚ ਮੌਤ ਦੀ ਖਬਰ ਵਾਰੇ ਉਨਾਂ ਦੇ ਘਰ ਦਿਆ ਨੂੰ ਦਿੱਤੀ ਖਬਰ ਤੋ ਬਾਆਦ ਲਾਸ ਦੀ ਸਨਖਤ ਕਰਨ ਉਪਰੰਤ ਪ੍ਰੀਤਮ ਸਿੰਘ ਦੀ ਲਾਸ ਨਾ ਹੋਣਾ ਇੱਕ ਸਹਿਤ ਵਿਭਾਗ ਤੇ ਬੁਹਤ ਵੱਡਾ ਸਵਾਲ ਹੈ ਨਾਲ ਹੀ ਸਰਕਾਰ ਤੇ ਜਲਦੀ ਹੀ ਪੰਜਾਬ  ਸਰਕਾਰ ਇਸ ਉਪਰ ਜਾਂਚ ਕਰ ਕੋਈ ਅਕਸਨ ਲਵੇ ਨਹੀ ਤਾਂ ਪੰਜਾਬ ਦੇ ਲੋਕਾਂ ਦਾ ਕੋਰੋਨਾ ਬਿਮਾਰੀ ਦਾ ਇਲਾਜ਼ ਕਰ ਰਹੇ ਸਹਿਤ ਵਿਭਾਗ ਅਤੇ ਸਰਕਾਰ ਤੋ ਉਠ ਜਾਵੇਗਾ।

ਟਾਂਡਾ ਦੇ ਰਹਿਣ ਵਾਲੇ ਪਰਿਵਾਰ ਦੀ ਇੱਕੋ ਘਰ ਦੇ ਪੰਜ ਮੈਂਬਰ ਕੋਰੋਨਾ ਮਰੀਜ ਦੱਸ ਕੇ ਪਹਿਲਾ ਹੋਸਿਆਪੁਰ ਸਿਵਲ ਹਸਤਪਾਲ ਦਾਖਲ ਕੀਤਾ ਅਤੇ ਫਿਰ ਦੋ ਮਰੀਜ਼ ਓਨ੍ਹਾਂ ਵਿੱਚ ਅੰਮ੍ਰਿਤਸਰ ਸਰਕਾਰੀ ਮੈਡੀਕਲ ਕਾਲਜ ਰੈਫਰ ਕਰਕੇ ਸਰਦਾਰ ਪ੍ਰੀਤਮ ਸਿੰਘ ਨੂੰ  ਪਹਿਲਾ ਕੁਝ ਪਹਿਲਾ ਮੌਤ ਦੀ ਖਬਰ ਦੱਸੀ ਜਦੋਂ  ਸਰਦਾਰ  ਪ੍ਰੀਤਮ ਸਿੰਘ ਦੇ ਭਤੀਜਾ ਨਾਲ ਕੋਰੋਨਾ ਮਰੀਜ਼ ਸੀ ਉਸਦੇ ਰੌਲਾ ਪਾਉਣ ਤੇ ਫਿਰ ਸਰਦਾਰ ਪ੍ਰੀਤਮ ਸਿੰਘ ਨੂੰ ਜਿੰਦਾ ਦੱਸ ਕੇ ਉਸਦੇ ਭਤੀਜੇ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਉਹ ਵਿਚਾਰਾ ਅੰਮ੍ਰਿਤਸਰ ਤੋਂ ਬੱਸ ਰਾਹੀਂ ਘਰ ਆਇਆ ਉਸ ਤੋ ਬਾਅਦ ਜੋਂ ਹੋਇਆ ਸਰਦਾਰ ਪ੍ਰੀਤਮ ਸਿੰਘ ਨਾਲ ਉਹ ਤਾਂ ਉਪਰ ਵਾਲਾ ਜਾਣਦਾ ਸਿਹਤ ਵਿਭਾਗ ਨੇ ਉਸ ਰੱਬ ਦੇ ਬੰਦੇ ਨਾਲ ਕੀ ਕੀਤਾ ਅਤੇ ਗੱਲ ਤੇ ਵਿਚਾਰ ਹੁਣ ਇਹ ਹੈ ਕੀ ਸਰਦਾਰ ਪ੍ਰੀਤਮ ਸਿੰਘ ਦੀ ਲਾਸ ਮਿਲ ਜਾਊ ਜਾ ਨਈ , ਜਾ ਸਿਹਤ ਵਿਭਾਗ ਡਾਕਟਰਾਂ ਨੇ ਉਸ ਰੱਬ ਦੇ ਬੰਦੇ ਦੀ ਲਾਸ ਨਾਲ ਕੀ ਕੀਤਾ ਇਸਦਾ ਜੁੰਮੇਵਾਰ ਕੌਣ ਹੈ ।

Previous articleਕੇਂਦਰ ਸਰਕਾਰ ਨੇ ਸਕੂਲ ਖੋਲ੍ਹਣ ਦਾ ਫੈਸਲਾ ਮਾਪਿਆਂ ‘ਤੇ ਛੱਡਿਆ, ਮੰਗੇ ਸੁਝਾਅ
Next articleUK Queen heads for holiday after 4 months in isolation