ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਰਵਿਦਾਸ ਮਹਾਰਾਜ ਦੇ ਮਿਸ਼ਨ ਨੂੰ ਸਮਰਪਿਤ ਕ੍ਰਾਂਤੀਕਾਰੀ ਧਾਰਮਿਕ ਗੀਤ “ਹੱਕ ਸੱਚ ” 30 ਜਨਵਰੀ ਨੂੰ ਲੈ ਕੇ ਹਾਜਰ ਹੋ ਰਿਹਾ ਗਾਇਕ ਪ੍ਰਦੀਪ ਭੱਟੀ।

ਅਕਸ ਨਿਊਜ ਜਲੰਧਰ (Samajweekly) (ਹਰਨਾਮ ਦਾਸ ਚੋਪੜਾ) ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰਖਦੇ ਹੋਏ ਹੱਕ ਰਿਕਾਰਡਜ ਕੰਪਨੀ 30 ਜਨਵਰੀ ਨੂੰ ਪੂਰੇ ਵਿਸ਼ਵ ਭਰ ਦੇ ਵਿਚ ਵਰਲਡ ਫੇਮਸ ਸਿੰਗਰ ਪ੍ਰਦੀਪ ਭੱਟੀ ਦੁਆਰਾ ਗਾਇਆ ਹੋਇਆ,ਪ੍ਰਸਿੱਧ ਗੀਤਕਾਰ ਹੈਪੀ ਡੱਲੀ ਦੀ ਕਲਮ ਤੋਂ ਲਿਖਿਆ ਹੋਇਆ ਅਤੇ ਬਾਲੀਵੁੱਡ ਮਿਊਜ਼ਿਕ ਡਾਇਰੈਕਟਰ ਸਾਬ ਸਿੰਘ ਦੁਆਰਾ ਸੰਗੀਤਕ ਧੁੰਨਾਂ ਨਾਲ ਸ਼ਿੰਗਾਰੇਆ ਹੋਇਆ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਸਮਰਪਿਤ ਕ੍ਰਾਂਤੀਕਾਰੀ ਅਤੇ ਸ਼ਰਧਾ ਨਾਲ ਭਰਿਆ ਹੋਇਆ ਧਾਰਮਿਕ ਟਰੈਕ “ਹੱਕ ਸੱਚ” ਆਪ ਸਭ ਸੰਗਤਾਂ ਦੀ ਝੋਲੀ ਵਿਚ ਪਾ ਰਹੇ ਹਾਂ ਉਮੀਦ ਕਰਦੇ ਹਾਂ ਤੁਸੀਂ ਆਪਣੇ ਕੀਮਤੀ ਸਮੇ ਚੋ 5 ਮਿੰਟ ਕੱਢਕੇ ਸੁਣਨ ਦੀ ਕਿਰਪਾਲਤਾ ਕਰੋਗੇ ਜੀ ਅਤੇ ਹਰ ਵਾਰ ਦੀ ਤਰਾਂ ਇਸ ਵਾਰ ਵੀ ਮਾਣ ਸਤਿਕਾਰ ਤੇ ਪਿਆਰ ਦੀ ਬਖਸ਼ਿਸ਼ ਕਰਕੇ ਅਪਾਰ ਕ੍ਰਿਪਾ ਕਰੋਗੇ।

Previous articleਜੀ ਡੀ ਗੋਇਨਕਾ ਇੰਟਰਨੈਸ਼ਨਲ ਸਕੂਲ, ਸੀਨੀਅਰ ਸੈਕੰਡਰੀ ਲੈਵਲ ਤੱਕ ਅਪਗ੍ਰੇਡ ਹੋਇਆ
Next articleਗ਼ਜ਼ਲ