ਕਵਿਤਾ / ਸੁਣੋ ਨੌਜਵਾਨੋ|

(ਸਮਾਜ ਵੀਕਲੀ)

ਇਸ ਚਿੱਟੇ ਨੇ ਬਹੁਤ ਸਾਰੇ
ਨੌਜਵਾਨ ਬੇਵਕਤ ਮਾਰੇ|
ਇਸ ਚਿੱਟੇ ਕਾਰਨ ਬਹੁਤ
ਸਾਰੇ ਘਰ ਹੋਏ ਤਬਾਹ|
ਮਰ ਗਏ ਜਿਨਾਂ ਦਾ ਹੋਣਾ ਸੀ
ਖੁਸ਼ੀ ਤੇ ਬੈਂਡ ਨਾਲ ਵਿਆਹ।
ਚਿੱਟੇ ਕਾਰਨ ਬਹੁਤ ਸਾਰੇ
ਅਪਰਾਧਾਂ ਵਿੱਚ ਵਾਧਾ ਹੋਇਆ ਹੈ|
ਅਪਰਾਧਾਂ ਕਾਰਨ ਹੀ ਬਥੇਰੇ
ਮਾਪਿਆਂ ਨੇ ਇਕਲੌਤਾ ਖੋਇਆ ਹੈ|
ਛੱਡੋ ਚਿੱਟੇ ਨੂੰ ਇਸ ਤੋਂ ਕੁਝ ਤਾਂ ਡਰੋ
ਜੇ ਮਰਨਾ ਹੈ ਤਾਂ ਦੇਸ਼ ਵਾਸਤੇ ਮਰੋ|
ਛੱਡ ਕੇ ਚਿੱਟਾ ਯਾਰੋ ਕੋਈ ਕੰਮ ਕਰੋ
ਖੁਸ਼ੀਆਂ ਨਾਲ ਮਾਪਿਆਂ ਦੀ ਝੋਲੀ ਭਰੋ|

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ|
ਮੋਬਾਇਲ 94 16 35 90 45
ਰੋਹਤਕ  ਹਰਿਆਣ 

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleIndia, Oman ink MoU on procurement of defence material, equipment
Next articleImran Khan, Bushra Bibi sentenced to 14-year imprisonment in Toshakhana case