ਧਰਮ ਅਤੇ ਕਿਸਾਨ

ਬਿੰਦਰ ਇਟਲੀ
(ਸਮਾਜ ਵੀਕਲੀ)
ਮਜ਼੍ਹਬਾਂ ਦੇ ਚੱਕਰ  ਵਿੱਚ ਪੈ ਕੇ
ਕਿਸਾਨੀ  ਸੰਘਰਸ਼   ਵੰਡੋ ਨਾ
ਇੱਕ  ਦੂਜੇ ਦੇ   ਧਰਮਾਂ ਤਾਈਂ
ਜਾਣ   ਬੁੱਝ  ਕੇ    ਭੰਡੋ    ਨਾ
ਰਾਜਨੀਤੀ ਦੇ ਚੱਕਰ ਦੇ ਵਿੱਚ
ਮਜਬੂਰਾਂ    ਨੂੰ     ਡੰਡੋ     ਨਾ
ਹਥੌੜੀ ਕੱਟੜਤਾ ਵਾਲੀ ਨਾਲ
ਕਿਰਤ ਦੇ   ਖੁਰਪੇ   ਚੰਡੋ ਨਾ
ਧਰਮੀ ਲੋਕ ਅਨਪੜ੍ਹ ਬਿੰਦਰਾ
ਭੁੱਲ  ਕੇ  ਰਿਸ਼ਤੇ   ਗੰਢੋ   ਨਾ
ਬਿੰਦਰ (ਜਾਨ ਏ ਸਾਹਿਤ) ਇਟਲੀ
Previous articleकिसानों के समर्थन में दिल्ली घेराव में पहुंचे आर.सी.एफ, डीएमडब्ल्यू पटियाला व नॉर्दर्न रेलवे के रेलकर्मी
Next articleਲੋਕਤੰਤਰ