(ਸਮਾਜ ਵੀਕਲੀ)
ਦਿੱਲੀ ਕੂਚ ‘ਤੇ ਲਾਈ ਪਾਬੰਦੀ
ਲਾ ਕੇ ਪੱਜ ਕਰੋਨਾਂ ਦਾ ।
ਖ਼ੁਦ ਸੀ ਬਿਹਾਰ ‘ਚ ਰੈਲੀਆਂ ਕਰੀਆਂ
ਕੋਈ ਖ਼ਿਆਲ ਨਾ ਓਹਨਾਂ ਦਾ।
ਕਹਿਣ ਕਿਸਾਨ ਕਿ ਸਾਡੇ ਨਾਲ਼ ਤਾਂ
ਮੁੱਢੋਂ ਵਤੀਰਾ ਇੱਕੋ ਜਿਹਾ ;
ਤਾਹੀਓਂ ਕਿਸੇ ਦੀ ਗੱਲ ‘ਨੀਂ ਸੁਣਦੀਆਂ
ਮਨ ਹੀ ਸਾਫ਼ ਨਈਂ ਦੋਨਾਂ ਦਾ ।
ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ(ਸੰਗਰੂਰ)
ਪੰਜਾਬ 148024