ਦੇਸ਼ ਵਿੱਚ ਕਰੋਨਾ ਦੇ 50 ਦਿਨਾਂ ’ਚ ਸਭ ਤੋਂ ਘੱਟ ਕੇਸ

ਨਵੀਂ ਦਿੱਲੀ, ਸਮਾਜ ਵੀਕਲੀ: ਦੇਸ਼ ਵਿਚ ਕਰੋਨਾ ਮਾਮਲਿਆਂ ਵਿਚ ਲਗਾਤਾਰ ਕਮੀ ਆ ਰਹੀ ਹੈ ਤੇ ਇਕ ਦਿਨ ਵਿਚ ਕਰੋਨਾ ਦੇ 1,52,734 ਮਾਮਲੇ ਸਾਹਮਣੇ ਆਏ ਹਨ ਜੋ ਪਿਛਲੇ 50 ਦਿਨਾਂ ਵਿਚ ਸਭ ਤੋਂ ਘੱਟ ਹਨ। ਇਥੇ ਪਿਛਲੇ ਚੌਵੀ ਘੰਟਿਆਂ ਵਿਚ 3128 ਮੌਤਾਂ ਹੋਈਆਂ ਹਨ। ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ਵਿਚ ਪਾਜ਼ੇਟਿਵਟੀ ਦਰ ਲਗਾਤਾਰ ਸੱਤਵੇਂ ਦਿਨ 10 ਫੀਸਦੀ ਤੋਂ ਹੇਠਾਂ ਰਹੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਟਵਿੱਟਰ ਨੂੰ ਨਵੇਂ ਨਿਯਮਾਂ ਦਾ ਪਾਲਣ ਕਰਨਾ ਪਵੇਗਾ: ਹਾਈ ਕੋਰਟ
Next articleਹਰ ਯੋਗ ਵਿਅਕਤੀ ਨੂੰ ਸਾਲ ਦੇ ਅੰਤ ਤਕ ਲਾਇਆ ਜਾਵੇਗਾ ਕਰੋਨਾ ਟੀਕਾ: ਕੇਂਦਰ