ਦੇਸ਼ ’ਚ ਕਰੋਨਾ ਮਾਮਲੇ 58 ਲੱਖ ਨੂੰ ਟੱਪੇ, ਕੁੱਲ ਮੌਤਾਂ 92 ਹਜ਼ਾਰ ਤੋਂ ਪਾਰ

ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤ ਵਿਚ ਕੋਵਿਡ-19 ਕੇਸ ਸ਼ੁੱਕਰਵਾਰ ਨੂੰ 5818570 ਤੱਕ ਪੁੱਜ ਗਏ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ 8 ਵਜੇ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਦੇ ਅਨੁਸਾਰ ਕੋਵਿਡ-19 ਦੇ ਤਾਜ਼ਾ 86,052 ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ਵਿੱਚ 1141 ਹੋਰ ਲੋਕਾਂ ਦੀ ਮੌਤ ਤੋਂ ਬਾਅਦ, ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 92,290 ਹੋ ਗਈ ਹੈ।

Previous articleਸੂਫ਼ੀ ਸੰਸਥਾ ਨੇ 110 ਸਾਲ ਪੁਰਾਣੇ ਹੱਥ ਲਿਖਤ ਸਰੂਪ ਗੁਰੂ ਘਰ ਨੂੰ ਸੌਂਪੇ
Next articleਬਿਹਾਰ ਵਿਧਾਨ ਸਭਾ ਚੋਣਾਂ ਦਾ ਐਲਾਨ: ਤਿੰਨ ਗੇੜਾਂ ਵਿੱਚ ਹੋਵੇਗਾ ਮਤਦਾਨ, ਪਹਿਲੇ ਗੇੜ ਲਈ ਵੋਟਿੰਗ 28 ਅਕਤੂਬਰ ਨੂੰ