HOMEINDIA ਦੇਸ਼ ’ਚ ਕਰੋਨਾ ਨੇ ਲਈ 872 ਲੋਕਾਂ ਦੀ ਜਾਨ 27/04/2020 ਨਵੀਂ ਦਿੱਲੀ (ਸਮਾਜਵੀਕਲੀ) – ਕਰੋਨਾਵਾਇਰਸ ਕਾਰਨ ਦੇਸ਼ ਭਰ ਵਿੱਚ ਮਰਨ ਵਾਲਿਆਂ ਦੀ ਗਿਣਤੀ 872 ਹੋ ਗਈ ਹੈ, ਜਦ ਕਿ ਇਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 27,892 ਤੱਕ ਪੁੱਜ ਗਈ ਹੈ।