ਦੇਸ਼ ’ਚ ਕਰੋਨਾ ਦੇ 114460 ਨਵੇਂ ਮਾਮਲੇ ਤੇ 2677 ਮੌਤਾਂ, ਪੰਜਾਬ ’ਚ ਮ੍ਰਿਤਕਾਂ ਦੀ ਗਿਣਤੀ 15009 ਤੱਕ ਪੁੱਜੀ

ਨਵੀਂ ਦਿੱਲੀ (ਸਮਾਜ ਵੀਕਲੀ): ਦੇਸ਼ ਵਿੱਚ ਇਕ ਦਿਨ ਵਿੱਚ ਕੋਵਿਡ-19 ਦੇ 1,14,460 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਬੀਤ 60 ਦਿਨਾਂ ਦੌਰਾਨ ਸਭ ਤੋਂ ਘੱਟ ਹਨ। ਇਸ ਨਾਲ ਭਾਰਤ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ 2,88,09,339 ਹੋ ਗਈ। ਇਸ ਦੌਰਾਨ ਬੀਤੇ ਚੌਵੀ ਘੰਟਿਆਂ ਅੰਦਰ ਕਰੋਨਾ ਕਾਰਨ 2,677 ਹੋਰ ਲੋਕ ਮਾਰੇ ਗਏ। ਇਸ ਕਾਰਨ ਹੁਣ ਤੱਕ 3,46,759 ਲੋਕਾਂ ਦੀ ਜਾਨ ਜਾ ਚੁੱਕੀ ਹੈ। ਪੰਜਾਬ ਵਿੱਚ ਕਰੋਨਾ ਕਾਰਨ ਹੁਣ ਤੱਕ 15009 ਜਾਨਾਂ ਜਾ ਚੁੱਕੀਆਂ ਹਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੇਸ਼ ਅੰਦਰ ਅਗਲੇ ਕੁੱਝ ਮਹੀਨਿਆਂ ਦੌਰਾਨ ਲਾਗੂ ਹੋ ਜਾਣਗੇ ਨਵੇਂ ਚਾਰ ਲੇਬਰ ਕੋਡ
Next articleਐੱਮਐੱਸਪੀ ਨੀਤੀ ਦਾਲਾਂ ਲਈ ਬਣਾਈ ਜਾਵੇ: ਨੀਤੀ ਆਯੋਗ ਮੈਂਬਰ