ਦੇਸ਼ ’ਚ ਕਰੋਨਾ ਕਾਰਨ 4205 ਮੌਤਾਂ ਤੇ 348421 ਨਵੇਂ ਕੇਸ

ਨਵੀਂ ਦਿੱਲੀ (ਸਮਾਜ ਵੀਕਲੀ) : ਇਕ ਦਿਨ ਵਿਚ ਕਰੋਨਾ ਕਾਰਨ 4,205 ਲੋਕਾਂ ਦੀ ਮੌਤ ਹੋਣ ਤੋਂ ਬਾਅਦ ਭਾਰਤ ਵਿਚ ਕੁਲ ਮਰਨ ਵਾਲਿਆਂ ਦੀ ਗਿਣਤੀ 2,54,197 ਹੋ ਗਈ ਹੈ, ਜਦੋਂਕਿ ਦੇਸ਼ ਵਿਚ ਕਰੋਨਾ ਦੇ 348421 ਨਵੇਂ ਕੇਸ ਸਾਹਮਣੇ ਆਏ ਹਨ। ਪੰਜਾਬ ਵਿੱਚ ਕਰੋਨਾ ਕਾਰਨ ਹੁਣ ਤੱਕ 10918 ਮੌਤਾਂ ਹੋ ਚੁੱਕੀਆਂ ਹਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਦੂਲਗੜ੍ਹ: ਨਿਊ ਢੰਡਾਲ ਨਹਿਰ ’ਚ ਡੇਢ ਮਹੀਨੇ ਬਾਅਦ ਮੁੜ ਪਾੜ: 100 ਏਕੜ ਵਿੱਚ ਪਾਣੀ ਭਰਿਆ
Next articleਲਹਿਰਾਗਾਗਾ: 5ਜੀ ਨੈੱਟਵਰਕ ਲਈ ਕੇਬਲ ਵਿਛਾਉਣ ਵਾਲੀ ਮਸ਼ੀਨ ਘੇਰੀ