ਦਿੱਲੀ ’ਚ ਪਰਿਵਾਰ ਦੇ 11 ਮੈਂਬਰ ਪਾਜ਼ੇਟਿਵ

ਨਵੀਂ ਦਿੱਲੀ  (ਸਮਾਜਵੀਕਲੀ) – ਦਿੱਲੀ ਦੇ ਜਾਮਾ ਮਸਜਿਦ ਖੇਤਰ ’ਚ ਇਕੋ ਪਰਿਵਾਰ ਦੇ 11 ਮੈਂਬਰ ਕਰੋਨਾ ਪਾਜ਼ੇਟਿਵ ਨਿਕਲੇ ਹਨ। ਇਨ੍ਹਾਂ ਵਿੱਚ ਪਰਿਵਾਰ ਦਾ 12 ਸਾਲ ਦਾ ਬੱਚਾ ਵੀ ਸ਼ਾਮਲ ਹੈ।

Previous articleਕਰਫਿਊ ਕਾਰਨ ਪੰਜਾਬ ’ਚ ਘਰੇਲੂ ਹਿੰਸਾ 21 ਫ਼ੀਸਦੀ ਵਧੀ
Next articleਜਲੰਧਰ ’ਚ ਸ਼ਰਾਬ ਦੀਆਂ 316 ਪੇਟੀਆਂ ਸਣੇ ਤਿੰਨ ਕਾਬੂ