ਕਰਫਿਊ ਕਾਰਨ ਪੰਜਾਬ ’ਚ ਘਰੇਲੂ ਹਿੰਸਾ 21 ਫ਼ੀਸਦੀ ਵਧੀ

ਚੰਡੀਗੜ੍ਹ  (ਸਮਾਜਵੀਕਲੀ) – ਪੰਜਾਬ ਵਿਚ ਕਰਫਿਊ ਦੌਰਾਨ ਘਰੇਲੂ ਹਿੰਸਾ ਦੇ ਮਾਮਲਿਆਂ ਵਿਚ 21 ਫੀਸਦੀ ਵਾਧਾ ਹੋ ਗਿਆ ਹੈ। ਫਰਵਰੀ ਤੋਂ 20 ਅਪਰੈਲ ਤੱਕ ਔਰਤਾਂ ਖ਼ਿਲਾਫ਼ ਅਪਰਾਧਾਂ ਵਿਚ 21 ਫੀਸਦੀ ਵਾਧਾ ਹੋਇਆ ਹੈ, ਜਦੋਂ ਕਿ ਸਾਲ 2019 ਵਿਚ ਇਸ ਸਮੇਂ ਦੌਰਾਨ ਘੱਟ ਮਾਮਲੇ ਦਰਜ ਹੋਏ ਸਨ। ਪੰਜਾਬ ਪੁਲੀਸ ਨੇ ਇਸ ਬਾਰੇ ਨਵੀਂ ਵਿਉਂਤਬੰਦੀ ਬਣਾਈ ਹੈ ਤਾਂ ਜੋ ਘਰੇਲੂ ਹਿੰਸਾ ਘਟਾਈ ਜਾਵੇ।

Previous articleਭਾਰਤ ’ਚ ਫਸੇ ਬਿਟ੍ਰਿਸ਼ ਪੰਜਾਬੀ ਅਤੇ ਸ੍ਰੀਲੰਕਾ ਵਾਸੀ ਦੋ ਵਿਸ਼ੇਸ਼ ਉਡਾਣਾਂ ਰਾਹੀਂ ਵਤਨ ਪਰਤੇ
Next articleਦਿੱਲੀ ’ਚ ਪਰਿਵਾਰ ਦੇ 11 ਮੈਂਬਰ ਪਾਜ਼ੇਟਿਵ