ਥਾਣਾ ਮਹਿਤਪੁਰ ਦੀ ਪੁਲਿਸ  ਵਲੋਂ ਕਤਲ ਦੇ ਮੁੱੱਕਦਮੇ ਵਿਚ P. O.  ਔਰਤ ਗ੍ਰਿਫ਼ਤਾਰ

ਮਹਿਤਪੁਰ – (ਨੀਰਜ ਵਰਮਾ) ਮਹਿਤਪੁਰ ਪੁਲਿਸ ਵਲੋਂ ਅਸਮਾਜਿਕ ਤੱਤਾਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਕਤਲ ਚ ਲੌੜੀਦੀ ਔਰਤ ਨੂੰ ਫੜਨ ਚ ਸਫਲਤਾ ਹਾਸਲ ਕੀਤੀ । ਇੰਸਪੈਕਟਰ ਲਖਵੀਰ ਸਿੰਘ ਮੁੱਖ ਥਾਣਾ ਅਫ਼ਸਰ ਮਹਿਤਪੁਰ ਦੀ ਸੂਚਨਾ ਅਨੁਸਾਰ ਹੌਲਦਾਰ ਮਨਦੀਪ ਸਿੰਘ ਨੇ ਪੁਲਿਸ ਪਾਰਟੀ ਨਾਲ ਛਾਪਾਮਾਰੀ ਕਰਦਿਆਂ ਥਾਣਾ ਮਹਿਤਪੁਰ ਦੇ ਕਤਲ ਦੇ ਮੁੱੱਕਦਮੇ ਚ ਕਰੀਬ ਤਿੰਨ ਸਾਲ ਤੋਂ ਭਗੌੜਾ ਔਰਤ ਰਣਜੀਤ ਕੌਰ ਉਰਫ਼ ਰਾਣੋ ਬਾਈ ਪਤਨੀ ਕਰਤਾਰ ਸਿੰਘ ਵਾਸੀ ਤਲਵੰਡੀ ਨੋਬਾਦ ਨੂੰ ਧਰ ਦਬੋਚਿਆ।
Previous articleਜੇ. ਡੀ. ਸੈਂਟਰਲ ਸਕੂਲ ਵਿਖੇ ਮਨਾਇਆ ਗਿਆ ਤੀਆਂ ਦਾ ਮੇਲਾ
Next articleਭਾਰਤੀ ਫੌਜ ਦੀ ਦੋਆਬਾ ਜ਼ੋਨ ਦੀ ਭਰਤੀ ਵਿੱਚ ਕੈਰੀਅਰ ਗਾਈਡੈਂਸ ਸੈਂਟਰ ਮਹਿਤਪੁਰ ਦੇ ਮੁੰਡਿਆਂ ਦੀ ਸ਼ਾਨਦਾਰ ਕਾਰਗੁਜ਼ਾਰੀ