ਤੂੰ ਹੋਵੇਂ ਨਾ ਮੈਂ…

(ਸਮਾਜ ਵੀਕਲੀ)

ਹਸਰਤ ਏ
ਤੇਨੂੰ ਹੀ ਪਾਉਣ ਦੀ
ਤੇਰੀ ਬਿਰਹੋਂ

ਜਲ ਰਿਹਾ ਏ
ਰੁੱਖ, ਟਹਿਣੀ ..ਪੱਤਾ
ਖਾਮੋਸ਼ ਪਲ

ਆਖਿਰੀ ਸ਼ਾਹ
ਤੇਰੀ ਬਾਹਾਂ ਵਿੱਚ ਨੇ
ਮੋਤ ਤੇਰੀ ਏ

ਕਬਰ ਮੇਰੀ
ਫੁੱਲ ਚੜਾਵੇ ਕੋਣ ?
ਤੂੰ ਹੋਵੇਂ ਨਾ ਮੈਂ

ਗਗਨਪ੍ਰੀਤ ਸੱਪਲ

ਸੰਗਰੂਰ ਪਿੰਡ ਘਾਬਦਾਂ

ਫੋਨ ਨੰਬਰ – 6280157535

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਗਗਨਪ੍ਰੀਤ ਸੱਪਲ