(ਸਮਾਜ ਵੀਕਲੀ)
ਬਾਬੇ ਰੁਲਦੂ ਵਾਂਗੂੰ ਤੁਰ ਪਓ
ਇਨਕਲਾਬੀ ਤੁਸੀਂ ਰਾਹ ਤੇ ।
ਕਿਸਾਨੀ ਸੰਘਰਸ਼ ਦੇ ਅੱਖਰ ਸਾਰੇ
ਜੀਹਨੇ ਸਫ਼ਿਆਂ ਉੱਤੇ ਵਾਹ ਤੇ।
ਇਸ ਘੋਲ ‘ਚ ਤੇਰਾ ਵੀ ਨਾਂ ਆਵੇਗਾ
ਤੂੰ ਕਿੰਨੇ ਗੀਤ ਸੰਘਰਸ਼ੀ ਗਾ ਤੇ ।
ਤੇਰਾ ਲਿਖਿਆ ਗਾਇਆ ਯਾਦ ਰਹੇਗਾ
ਰੰਚਣਾਂ ਵਾਲਿਆ ਤੂੰ ਸੁੱਤੇ ਜਗਾ ਤੇ ।
ਸਲਾਮ ਕਰਦੇ ਹਾਂ ਕਲਮ ਨੂੰ ਤੇਰੀ ਨੂੰ
ਤੂੰ ਹਾਕਮ ਪੜ੍ਹਨੇ ਪਾਤੇ।
ਜਤਿੰਦਰ ਭੁੱਚੋ
9464129202