ਨਵੀਂ ਦਿੱਲੀ (ਸਮਾਜ ਵੀਕਲੀ) : ਸਮਤਾ ਪਾਰਟੀ ਦੀ ਸਾਬਕਾ ਪ੍ਰਧਾਨ ਜਯਾ ਜੇਤਲੀ, ਗੋਪਾਲ ਪਚਰਵਾਲ ਅਤੇ ਮੇਜਰ ਜਨਰਲ (ਸੇਵਾਮੁਕਤ) ਐੱਸ ਪੀ ਮੁਰਗਈ ਨੂੰ 20 ਸਾਲ ਪੁਰਾਣੇ ਭ੍ਰਿਸ਼ਟਾਚਾਰ ਨਾਲ ਸਬੰਧਤ ਕੇਸ ’ਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਤਹਿਲਕਾ ਨਿਊਜ਼ ਪੋਰਟਲ ਨੇ ਸਟਿੰਗ ਕਰ ਕੇ ਰੱਖਿਆ ਸੌਦੇ ’ਚ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕੀਤਾ ਸੀ। ਅਦਾਲਤ ’ਚ 29 ਜੁਲਾਈ ਨੂੰ ਸਜ਼ਾ ਬਾਰੇ ਬਹਿਸ ਹੋਵੇਗੀ।
HOME ਤਹਿਲਕਾ ਸਟਿੰਗ: ਜਯਾ ਜੇਤਲੀ ਅਤੇ ਦੋ ਹੋਰ ਦੋਸ਼ੀ ਕਰਾਰ