ਨਵੀਂ ਦਿੱਲੀ (ਸਮਾਜਵੀਕਲੀ) : ਕੇਂਦਰੀ ਸਕੂਲ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਨੇ ਅੱਜ ਐਲਾਨ ਕੀਤਾ ਕਿ ਉਹ ‘ਫੇਸਬੁਕ’ ਦੇ ਸਹਿਯੋਗ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਡਿਜੀਟਲ ਸੁਰੱਖਿਆ, ਆਨਲਾਈਨ ਸਿਹਤਮੰਦੀ ਅਤੇ ਸੰਗਠਿਤ ਸਚਾਈ (ਸੰਗਠਿਤ ਸਚਾਈ) ਬਾਰੇ ਸਿਖਲਾਈ ਦੇਵੇਗਾ। ਇਹ ਸਿਖਲਾਈ ਸੈਕੰਡਰੀ ਕਲਾਸਾਂ ਦੇ ਵਿਦਿਆਰਥੀਆਂ ਲਈ ਹੋਵੇਗੀ। ਇਹ ਪਾਠਕ੍ਰਮ ਸੀ.ਬੀ.ਐੱਸ.ਈ. ਦੀ ਵੈੱਬਸਾਈਟ ’ਤੇ ਉਪਲੱਬਧ ਹੈ।
HOME ਡਿਜੀਟਲ ਸੁਰੱਖਿਆ: ਸੀਬੀਐੱਸਈ ਅਤੇ ਫੇਸਬੁੱਕ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਦੇਣਗੇ ਸਿਖਲਾਈ