ਡਾਕਘਰ ਸ਼ਾਮਚੁਰਾਸੀ ਵਿਖੇ ਮਨਾਇਆ ਅਜਾਦੀ ਦਿਹਾੜਾ

ਹੁਸ਼ਿਆਰਪੁਰ/ਸ਼ਾਮਚੁਰਾਸੀ  (ਚੁੰਬਰ) (ਸਮਾਜ ਵੀਕਲੀ) – ਸ਼ਾਮਚੁਰਾਸੀ ਦੇ ਡਾਕਘਰ ਵਿਖੇ ਵੀ ਅਜਾਦੀ ਦਿਹਾੜਾ  ਇੰਚਾਰਜ ਹਰਜੀਤ ਲਾਲ ਦੀ ਅਗਵਾਈ ਹੇਠ ਧੁਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤਿਰੰਗਾ ਲਹਿਰਾਉਣ ਦੀ ਰਸਮ ਨੂੰ ਹਰਜੀਤ ਲਾਲ ਨੇ ਅਦਾ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸ਼੍ਰੀ ਜੈ ਪਾਲ, ਗੁਰਲਾਲ ਸਿੰਘ, ਹਰਜਿੰਦਰ ਸਿੰਘ, ਭੂਸ਼ਣ ਕੁਮਾਰ, ਜਗਦੀਸ਼ ਕੁਮਾਰ, ਕਲਰਕ ਬਲਜਿੰਦਰ ਸਿੰਘ, ਨਵੀ ਚੁੰਬਰ, ਹਰਜਿੰਦਰ ਸਿੰਘ, ਸੁਖਵਿੰਦਰ ਸਿੰਘ ਸਮੇਤ ਕਈ ਹੋਰ ਹਾਜ਼ਰ ਸਨ।

Previous articleIran downplays US’ attempts to trigger ‘snapback’ mechanism
Next articleਨਗਰ ਕੌਂਸ਼ਲ ਸ਼ਾਮਚੁਰਾਸੀ ‘ਚ ਮਨਾਇਆ ਅਜ਼ਾਦੀ ਦਿਹਾੜਾ