ਠੱਕਰਵਾਲ ’ਚ ਹੋਲੇ ਮਹੱਲੇ ਮੌਕੇ ਸਾਲਾਨਾ ਬੈਲ ਗੱਡੀਆ ਦੀਆ ਦੋੜਾ ਕਰਵਾਈਆ

ਫੋਟੋ ਕੈਪਸ਼ਨ--ਪਿੰਡ ਠੱਕਰਵਾਲ ਵਿਖੇ ਹੋਲੇ ਮਹੱਲੇ ਮੌਕੇ ਸਾਲਾਨਾ ਬੈਲ ਗੱਡੀਆ ਦੀਆ ਦੋੜਾ ਮਾਲਕਾ ਨੂੰ ਸੰਤ ਬਾਬਾ ਹਰਕ੍ਰਿਸ਼ਨ ਸਿੰਘ ਸੋਢੀ, ਸੰਤ ਬਾਬਾ ਜਸਵੰਤ ਸਿੰਘ ਖੇੜਾ, ਸੰਤ ਬਾਬਾ ਜਸਪਾਲ ਸਿੰਘ ਜੋਹਲਾ ਇਨਾਮਾ ਦੀ ਵੰਡ ਕਰਦੇ ਹੋਏ ਤੇ ਹੋਰ।

ਹੁਸ਼ਿਆਰਪੁਰ/ਸ਼ਾਮਚੁਰਾਸੀ, (ਚੁੰਬਰ) (ਸਮਾਜ ਵੀਕਲੀ)-ਪਿੰਡ ਠੱਕਰਵਾਲ (ਮੌਜੋਮਜਾਰਾ) ਵਿਖੇ ਡੇਰਾ ਸੰਤਪੁਰੀ ਬ੍ਰਹਮ ਗਿਆਨੀ 108 ਸੰਤ ਬਾਬਾ ਦੂਲਾ ਸਿੰਘ ਜੀ ਦੇ ਤੱਪ ਅਸਥਾਨ ਤੇ ਸਮੂਹ ਸਾਧ ਸੰਗਤ, ਪ੍ਰਵਾਸੀ ਭਾਰਤੀਆਂ, ਡੇਰੇ ਵਲੋਂ ਬ੍ਰਹਮ ਗਿਆਨੀ 108 ਸੰਤ ਬਾਬਾ ਦੂਲਾ ਸਿੰਘ ਜੀ ਵਲੋਂ ਚੁਲਾਈ ਰੀਤ ਅਨੁਸਾਰ ਹੋਲੇ ਮਹੱਲੇ ਮੌਕੇ ਸਾਲਾਨਾ ਬੈਲ ਗੱਡੀਆ ਦੀ ਦੋੜਾਂ ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਕ੍ਰਿਸ਼ਨ ਸਿੰਘ ਸੋਢੀ ਠੱਕਰਵਾਲ (ਪ੍ਰਧਾਨ ਨਿਸ਼ੇਖਾਖੁਰਦ ਦੀਆਂ ਦੋ ਭੈਣਾਂ ਦੇ ਕਾਤਲ ਨੂੰ ਹੋਵੇ ਫ਼ਾਂਸੀ ਦੀ ਸਜ਼ਾ – ਪ੍ਰਧਾਨ ਆਰ ਕੇ ਮਹਿਮੀ ਯੂ ਕੇ
ਰਮਲਾ ਮੰਡਲ ਪੰਜਾਬ) ਦੀ ਅਗਵਾਈ ਹੇਠ ਕਰਵਾਈਆ ਗਈਆ। ਇਸ ਮੌਕੇ ਬਾਬਾ ਸਰਬਜੀਤ ਸਿੰਘ ਨੇ ਦੱਸਿਆ ਕਿ ਹੋਲੇ ਮਹੱਲੇ ਮੌਕੇ ਸਾਲਾਨਾ ਬੈਲ ਗੱਡੀਆ ਦੋੜਾ ਦੋਰਾਨ ਵੱਡੀ ਗਿਣਤੀ ਵਿਚ ਬੈਲ ਗੱਡੀਆ ਦੇ ਮਾਲਕਾ ਨੇ ਹਿੱਸਾ ਲਿਆ।

ਉਨ੍ਹਾ ਦੱਸਿਆ ਕਿ ਪਹਿਲੀ 15 ਗੱਡੀਆ ਦੇ ਮਾਲਕਾ ਨੂੰ ਸੰਤ ਬਾਬਾ ਹਰਕ੍ਰਿਸਨ ਸਿੰਘ ਸੋਢੀ ਠੱਕਰਵਾਲ, ਸੰਤ ਬਾਬਾ ਜਸਵੰਤ ਸਿੰਘ ਖੇੜਾ, ਸੰਤ ਬਾਬਾ ਜਸਪਾਲ ਸਿੰਘ ਜੋਹਲਾ ਨੇ ਸਾਝੇ ਤੋਰ ਤੇ ਇਨਾਮਾ ਦੀ ਵੰਡ ਕੀਤੀ। ਇਸ ਮੌਕੇ ਸਮਾਗਮ ਦੋਰਾਨ ਡਾਕਟਰ ਰਾਜ ਕੁਮਾਰ ਹਲਕਾ ਵਿਧਾਇਕ ਚੱਬੇਵਾਲ, ਬਲਵਿੰਦਰ ਸਿੰਘ ਬਿੱਟੂ ਨੇ ਵਿਸ਼ੇਸ਼ ਤੋਰ ਤੇ ਪੁੱਜ ਕੇ ਹਾਜ਼ਰੀ ਭਰੀ। ਇਸ ਮੌਕੇ ਬਾਬਾ ਗੁਰਪ੍ਰੀਤ ਸਿੰਘ, ਦੀਦਾਰ ਸਿੰਘ, ਬਾਬਾ ਸਰਬਜੀਤ ਸਿੰਘ, ਅਜੀਤਪਾਲ ਸਿੰਘ ਬੱਗਾ, ਡਾਕਟਰ ਜਸਪਾਲ ਸਿੰਘ ਪੰਡੋਰੀ ਬੀਬੀ, ਮਹਿੰਦਰ ਸਿੰਘ ਮੱਲ, ਡਾਕਟਰ ਲੱਕੀ ਹਾਰਟਾ, ਜਥੇਦਾਰ ਬਲਵੀਰ ਸਿੰਘ ਫੁਗਲਾਣਾ, ਦਰਸਨ ਸਿੰਘ ਰਾਜਾ, ਸਤਨਾਮ ਸਿੰਘ, ਸਰਪੰਚ ਜਸਵੀਰ ਸਿੰਘ ਮੌਜੋਮਜਾਰਾ, ਸਰਪੰਚ ਜਸਵਿੰਦਰ ਸਿੰਘ ਠੱਕਰਵਾਲ, ਠੇਕੇਦਾਰ ਬਲਜਿੰਦਰ ਸਿੰਘ ਫਗਵਾੜਾ, ਸੁਰਿੰਦਰ ਸਿੰਘ ਛਿੰਦਾ, ਗੁਰਸ਼ਰਨ ਸਿੰਘ ਕਾਲਾ, ਧਰਮਿੰਦਰ ਸਿੰਘ ਮੰਝ, ਹਰਨੇਕ ਸਿੰਘ ਨੇਕੀ, ਵਰਿੰਦਰ ਸਿੰਘ, ਮਾਸਟਰ ਜਗਜੀਤ ਸਿੰਘ, ਚਰਨਜੀਤ ਸਿੰਘ ਮੰਝ, ਪ੍ਰਕਾਸ਼ ਸਿੰਘ ਖੇੜਾ ਆਦਿ ਹਾਜ਼ਰ ਸਨ।

Previous articleਬਜਵਾੜਾ ਕਲਾ ’ਚ ਹੋਲੇ ਮੁਹੱਲੇ ਮੌਕੇ ਤਿੰਨ ਰੋਜਾ ਚਾਹ ਪਕੌੜਿਆ ਦੇ ਲੰਗਰ ਲਗਾਏ
Next articleਸ਼ੇਖਾਖੁਰਦ ਦੀਆਂ ਦੋ ਭੈਣਾਂ ਦੇ ਕਾਤਲ ਨੂੰ ਹੋਵੇ ਫ਼ਾਂਸੀ ਦੀ ਸਜ਼ਾ – ਪ੍ਰਧਾਨ ਆਰ ਕੇ ਮਹਿਮੀ ਯੂ ਕੇ