ਠੇਕੇ ਬਨਾਮ ਸਕੂਲ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਦਾਰੂ ਦੇ ਨਾਲ਼ ਭਰੇ ਖ਼ਜ਼ਾਨਾ
ਸਾਡਾ ਥੋਡਾ ਉਹਨਾਂ ਦਾ  ।
ਲਾਕਡਾਊਨ ਇਹ ਹੋ ਨਾ ਸਕਦੇ
ਇਸ ਵਿੱਚ ਲਾਲਚ ਦੋਨਾਂ ਦਾ ।
ਖੋਲ੍ਣੇ ਨਹੀਂ ਸਕੂਲ ਕਦੇ ਵੀ
ਓਥੇ ਤਾਂ ਮਹਾਂਮਾਰੀ ਅੈ  ;
ਲੋਕਾਂ ਠੇਕੇ ਸਾਹਮਣੇ ਲਾਈਆਂ ਜਮਾਤਾਂ
ਜਿੱਥੇ ਡਰ ਨਾ ਕੋਈ ਕਰੋਨਾ ਦਾ ।
               
ਮੂਲ ਚੰਦ ਸ਼ਰਮਾ 
                  ਰੁਲ਼ਦੂ ਬੱਕਰੀਆਂ ਵਾਲ਼ਾ 

 

 

 

Download and Install ‘Samaj Weekly’ App
https://play.google.com/store/apps/details?id=in.yourhost.samajweekly

Previous articleਮੈਂ ਕਿਸਾਨ ਹਾਂ
Next articleਲੱਖਾਂ ਅਵਾਰਾ ਕੁੱਤੇ, ਅਫ਼ਸਰਸ਼ਾਹੀ ਦੀ ਸਾਜ਼ਸ਼ੀ ਚੁੱਪ ਤੇ ਸਿਆਸਤਦਾਨ ਸੁੱਤੇ !