ਟੀ-20 ਵਿਸ਼ਵ ਕੱਪ: ਨਿਊਜ਼ੀਲੈਂਡ ਖ਼ਿਲਾਫ਼ ਅੱਜ ਮੈਚ ਜਿੱਤਣ ਤੋਂ ਇਲਾਵਾ ਭਾਰਤ ਕੋਲ ਹੋਰ ਕੋਈ ਚਾਰਾ ਨਹੀਂ, ਸਮਾਂ ਰਾਤ 7.30 ਵਜੇ

ਦੁਬਈ (ਸਮਾਜ ਵੀਕਲੀ):  ਭਾਰਤੀ ਕ੍ਰਿਕਟ ਟੀਮ ਅੱਜ ਸ਼ਾਮ ਟੀ-20 ਵਿਸ਼ਵ ਕੱਪ ਟੂਰਨਾਮੈਂਟ ਦੇ ਗਰੁੱਪ 2 ਦੇ ਅਹਿਮ ਮੈਚ ‘ਚ ਨਿਊਜ਼ੀਲੈਂਡ ਨਾਲ ਭਿੜੇਗੀ। ਮੈਚ ਅੱਜ ਰਾਤ 7.30 ਵਜੇ ਸ਼ੁਰੂ ਹੋਵੇਗਾ। ਭਾਰਤ ਲਈ ਇਹ ਮੈਚ ਜਿੱਤਣਾ ਲਾਜ਼ਮੀ ਹੈ ਕਿਉਂਕਿ ਭਾਰਤੀ ਟੀਮ ਆਪਣਾ ਪਹਿਲਾ ਮੈਚ ਪਾਕਿਤਸਾਨ ਤੋਂ ਹਾਰ ਚੁੱਕੀ ਹੈ। ਪਾਕਿਸਤਾਨ ਤਿੰਨ ਮੈਚਾਂ ਵਿੱਚ ਤਿੰਨ ਜਿੱਤਾਂ ਨਾਲ ਗਰੁੱਪ 2 ਵਿੱਚ ਸਿਖਰ ‘ਤੇ ਹੈ। ਗਰੁੱਪ ਵਿੱਚ ਦੂਜੇ ਸਥਾਨ ਲਈ ਮੁਕਾਬਲਾ ਮੁੱਖ ਤੌਰ ‘ਤੇ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੈ 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰ ਦਾ ਦਾਅਵਾ: ਸਾਲ 2020-21 ’ਚ ਪ੍ਰਮੁੱਖ ਫ਼ਸਲਾਂ ਦਾ ਬਹੁਤਾ ਨੁਕਸਾਨ ਨਹੀਂ ਹੋਇਆ
Next articleਲੁਧਿਆਣਾ ’ਚ ਧਾਗਾ ਮਿੱਲ ਨੂੰ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ 25 ਗੱਡੀਆਂ ਕਰ ਰਹੀਆਂ ਨੇ ਕੋਸ਼ਿਸ਼