ਟੀਐੱਮਸੀ ਤੇ ਕਾਂਗਰਸ ਦੇ ਯਤਨ ਸਫ਼ਲ ਨਹੀਂ ਹੋਣਗੇ: ਸੀਪੀਐੱਮ

Andhra Pradesh CPM cadres protest farm bills statewide.

(ਸਮਾਜ ਵੀਕਲੀ):  ਸੀਪੀਐੱਮ ਨੇ ਕਿਹਾ ਹੈ ਕਿ ਭਾਜਪਾ ਖ਼ਿਲਾਫ਼ ਸਾਂਝੇ ਵਿਰੋਧ ਦੀ ਅਗਵਾਈ ਕਰਨ ਲਈ ਟੀਐੱਮਸੀ ਅਤੇ ਕਾਂਗਰਸ ਦੀਆਂ ਕੋਸ਼ਿਸ਼ਾਂ ਸਫ਼ਲ ਨਹੀਂ ਹੋਣਗੀਆਂ। ਪਾਰਟੀ ਦੇ ਮੁੱਖ ਪੱਤਰ ‘ਪੀਪਲਜ਼ ਡੈਮੋਕਰੈਸੀ’ ਦੇ ਅੰਕ ’ਚ ਸੀਪੀਐੱਮ ਨੇ ਕਿਹਾ ਹੈ ਕਿ ਕਿਸਾਨ ਅੰਦੋਲਨ ਦੀ ਸਫ਼ਲਤਾ ਨੇ ਦਿਖਾ ਦਿੱਤਾ ਹੈ ਕਿ ਸਾਂਝੇ ਅਤੇ ਲੰਬੇ ਸੰਘਰਸ਼ ਨਾਲ ਜਿੱਤ ਕਿਵੇਂ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਨੂੰ ਕਿਸਾਨ ਅੰਦੋਲਨ ਤੋਂ ਸਬਕ ਲੈਣਾ ਚਾਹੀਦਾ ਹੈ।

Previous articleਵਿਰੋਧੀ ਧਿਰਾਂ ਵੱਲੋਂ ਮੈਂਬਰਾਂ ਦੀ ਮੁਅੱਤਲੀ ਖ਼ਿਲਾਫ਼ ਸੰਸਦੀ ਅਹਾਤੇ ’ਚ ਪ੍ਰਦਰਸ਼ਨ
Next articleਕਾਂਗਰਸ ਲੀਡਰਸ਼ਿਪ ਕਿਸੇ ਇਕ ਵਿਅਕਤੀ ਦਾ ਦੈਵੀ ਅਧਿਕਾਰ ਨਹੀਂ: ਪ੍ਰਸ਼ਾਂਤ