ਲੰਡਨ (ਸਮਾਜ ਵੀਕਲੀ) (ਰਾਜਵੀਰ ਸਮਰਾ)-ਖੁਦਕੁਸ਼ੀ ਸੰਬੰਧੀ ਟਿੱਕ ਟਾਕ ਤੇ ਵੀਡੀਓ ਕਲਿੱਕ ਹਟਾਉਣ ਲਈ ਕੰਮ ਚੱਲ ਰਿਹਾ ਹੈ।ਆਪਣੇ ਪਲੇਟਫਾਰਮ ਵਿੱਚ ਉਹ ਇੱਕ ਵਿਅਕਤੀ ਵੱਲੋਂ ਪੋਸਟ ਖੁਦਕੁਸ਼ੀ ਦੀ ਵੀਡੀਓ ਵੀ ਹਟਾ ਰਿਹਾ ਹੈ।ਜਿਨ੍ਹਾਂ ਯੂਜ਼ਰਜ ਤੇ ਕਲਿੱਪ ਫੈਲਾਉਣ ਦੀ ਕੋਸ਼ਿਸ਼ ਕੀਤੀ ,ਉਹਨਾਂ ਤੇ ਵੀ ਪਾਬੰਦੀ ਲਾਈ ਜਾ ਰਹੀ ਹੈ।ਨਿਯਮਾਂ ਦੇ ਦਬਾਅ ਹੇਠ ਵੱਡੀਆਂ ਟੈੱਕ ਕੰਪਨੀਆਂ ਵੱਲੋਂ ਆਪਣੇ ਪਲੇਟਫਾਰਮ ਦੇ ਨੁਕਸਾਨ ਦੇਹ ਕੰਟੈਂਟ ਦੀ ਨਿਗਰਾਨੀ ਵਿੱਚ ਸਭ ਤੋਂ ਨਵੀਂ ਉਦਾਰਨ ਹੈ।