ਜੰਮੂ ’ਚ ਅਤਿਵਾਦੀਆਂ ਘੁਸਪੈਠ ਮਗਰੋਂ ਤਲਾਸ਼ੀ ਮੁਹਿੰਮ ਸ਼ੁਰੂ

ਜੰਮੂ  (ਸਮਾਜਵੀਕਲੀ) – ਜੰਮੂ ਇਲਾਕੇ ਵਿੱਚ ਕੌਮਾਂਤਰੀ ਸਰਹੱਦ ਤੋਂ ਅਤਿਵਾਦੀਆਂ ਦੀ ਘੁਸਪੈਠ ਦੀਆਂ ਰਿਪੋਰਟਾਂ ਮਗਰੋਂ ਪੁਲੀਸ ਤੇ ਫੌਜ ਨੇ ਜੰਮੂ-ਪਠਾਨਕੋਟ ਕੌਮੀ ਮਾਰਗ ’ਤੇ ਸਥਿਤ ਕਈ ਕਸਬਿਆਂ ਤੇ ਪਿੰਡਾਂ ਵਿੱਚ ਤਲਾਸ਼ੀ ਮੁਹਿੰਮ ਚਲਾ ਦਿੱਤੀ ਹੈ ਪਰ ਹਾਲੇ ਤੱਕ ਅਤਿਵਾਦੀ ਹੱਥ ਨਹੀਂ ਆਏ। ਇਹ ਮੁਹਿੰਮ ਰਾਤ ਤੋਂ ਜਾਰੀ ਹੈ। ਸੁਰੱਖਿਆ ਦਸਤਿਆਂ ਵੱਲੋਂ ਆਰਐੱਸਪੁਰਾ, ਸਾਂਬਾ, ਪਰਗਵਾਲ ਤੇ ਹੀਰਾਨਗਰ ਵਿੱਚ ਤਲਾਸ਼ੀ ਲਈ ਜਾ ਰਹੀ ਹੈ।

Previous articleਐੱਸਟੀਐੱਫ ਦਾ ਏਐੱਸਆਈ ਦੇ ਘਰ ਛਾਪਾ
Next articleਫ਼ਰੀਦਕੋਟ ’ਚ ਹਵਾਈ ਫਾਇਰ ਨਾਲ ਦਹਿਸ਼ਤ; ਨੌਜਵਾਨ ਕਾਬੂ