ਸ਼ਿਮਲਾ (ਸਮਾਜਵੀਕਲੀ) : ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਜੋਗਿੰਦਰਨਗਰ ਵਿਖੇ ਊਹਲ-3 ਪਣ ਬਿਜਲੀ ਪ੍ਰਾਜੈਕਟ ਦੇ ਬਿਜਲੀ ਘਰ ਵਿਖੇ ਅੱਧੀ ਰਾਤ ਨੂੰ ਇਕ ਵੱਡਾ ਹਾਦਸਾ ਹੋ ਗਿਆ। ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਰਾਤ ਕਰੀਬ 11:30 ਵਜੇ ਬਿਜਲੀ ਉਤਪਾਦਨ ਸ਼ੁਰੂ ਹੋਇਆ। ਇਸ ਸਮੇਂ ਦੌਰਾਨ ਪੈਨ ਸਟਾਕ ਫਟਣ ਕਾਰਨ ਬਿਜਲੀ ਘਰ ਨੂੰ ਭਾਰੀ ਨੁਕਸਾਨ ਹੋਇਆ ਹੈ। ਪਾਵਰ ਹਾਊਸ ਵਿੱਚ ਪਾਣੀ ਭਰਨ ਕਾਰਨ ਉਸ ਵਿੱਚ 30 ਕਰਮਚਾਰੀ ਫਸ ਗਏ ਸਨ, ਜਿਨ੍ਹਾਂ ਨੂੰ ਸਖਤ ਮਿਹਨਤ ਤੋਂ ਬਾਅਦ ਕੱਢਿਆ ਗਿਆ। ਪ੍ਰਾਜੈਕਟ ਦੇ ਪਹਿਲੇ ਦਿਲ ਹੋਏ ਹਾਦਸੇ ਕਾਰਨ ਕਰੋੜਾ ਰੁਪਏ ਦਾ ਨੁਕਸਾਨ ਹੋ ਗਿਆ।
HOME ਜੋਗਿੰਦਰਨਗਰ ਦੇ ਊਹਲ ਪਾਵਰ ਹਾਊਸ ’ਚ ਜ਼ੋਰਦਾਰ ਧਮਾਕਾ: 30 ਕਰਮਚਾਰੀ ਬਚਾਏ, ਕਰੋੜਾਂ...