ਜੇ ਰੱਬ ਕਿਸੇ ਨੇ ਵੇਖਣਾ ਹੋਵੇ….

ਜਤਿੰਦਰ ਭੁੱਚੋ
(ਸਮਾਜ ਵੀਕਲੀ)
ਜੇ ਰੱਬ ਕਿਸੇ ਨੇ ਵੇਖਣਾ ਹੋਵੇ
ਜਾ ਕੇ ਮੱਥਾ ਟੇਕਣਾ ਹੋਵੇ।
ਉੱਥੇ ਪੈਸੇ ਟਕੇ ਦੀ ਲੋੜ ਨੀ ਕੋਈ
ਫੇਰ ਵੀ ਆਉਣੀ ਤੋੜ ਨੀ ਕੋਈ ।
ਬੈਠੇ ਦਿੱਲੀ ਦੇ ਵਿੱਚ ਬਾਬੇ ਨੇ
ਹੁਣ ਉੱਥੇ ਹੀ ਕਾਸ਼ੀ ਕਾਬੇ ਨੇ ।
ਗੋਬਿੰਦ ਦੇ ਇਹ ਲਾਲ ਨੇ ਸਾਰੇ
ਜੋ ਉੱਚੀ ਉੱਚੀ ਲਾਉਂਦੇ ਨਾਅਰੇ।
ਇਤਿਹਾਸ ਨਵਾਂ ਏ ਸਰਜ ਰਹੇ ਨੇ
ਜੋ ਦਿੱਲੀ ਦੇ ਵਿੱਚ ਗਰਜ਼ ਰਹੇ ਨੇ
ਜੋ   ਦਿੱਲੀ ਦੇ ਵਿੱਚ ਗਰਜ਼ ਰਹੇ ਨੇ……
ਜਤਿੰਦਰ ਭੁੱਚੋ 
9464129202
Previous articleਸਭ ਤੋਂ ਵੱਡੀ ਜਿੱਤ ….
Next articleਕਿਸਾਨ ਅੰਦੋਲਨ: ਬਿਆਨਬਾਜ਼ੀਆਂ ਅਤੇ ਟਿਪਣੀਆਂ ਚ ਨਾ ਉਲਝੋ