ਟੋਕੀਓ (ਸਮਾਜ ਵੀਕਲੀ) :ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਐਬੇ (65) ਸੋਮਵਾਰ ਨੂੰ ਹਸਪਤਾਲ ਗਏ, ਜਿਸ ਕਾਰਨ ਊਨ੍ਹਾਂ ਦੀਆਂ ਸਿਹਤ ਸਬੰਧੀ ਚਿੰਤਾਵਾਂ ਖੜ੍ਹੀਆਂ ਹੋ ਗਈਆਂ ਹਨ। ਜਪਾਨ ਦੇ ਮੀਡੀਆ ਨੇ ਭਾਵੇਂ ਇਸ ਨੂੰ ਰੁਟੀਨ ਸਿਹਤ ਜਾਂਚ ਦੱਸਿਆ ਹੈ ਪ੍ਰੰਤੂ ਪ੍ਰਧਾਨ ਮੰਤਰੀ ਦਫ਼ਤਰ ਨੇ ਹਸਪਤਾਲ ਦੌਰੇ ’ਤੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ ਅਤੇ ਕੇਵਲ ਏਨਾ ਹੀ ਕਿਹਾ ਕਿ ਇਹ ਨਿਰਧਾਰਿਤ ਫੇਰੀ ਨਹੀਂ ਸੀ।
HOME ਜਪਾਨ ਦੇ ਪ੍ਰਧਾਨ ਮੰਤਰੀ ਦੀ ਹਸਪਤਾਲ ਫੇਰੀ ਤੋਂ ਸਿਹਤ ਚਿੰਤਾਵਾਂ