ਜਨ ਸਮੂਹ ਦੀ ਲਲਕਾਰ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਦਿੱਲੀਏ ਭੱਜ ਲੈ ਜਿੰਨਾਂ ਮਰਜ਼ੀ ਤੂੰ
ਤੇਰੇ ਪਿੱਛੇ ਪਿੱਛੇ ਹੀ ਆਵਾਂਗੇ ।
ਤੇਰੇ ਚਾਰੇ ਤਰਫ਼ ਕਿਸਾਨਾਂ ਦਾ
ਇੱਕ ਵੱਖਰਾ ਸ਼ਹਿਰ ਵਸਾਵਾਂਗੇ ।
ਹੁਣ ਕੁੰਢੀਆਂ ਦੇ ਸਿੰਗ ਫਸ ਗਏ ਨੇ
ਕੋਈ ਨਿੱਤਰੂ ਵੜੇਵੇਂ ਖਾਣੀ ਹੀ  ;
ਤੇਰੀ ਨੱਕ ਨੂੰ ਜੀਭ ਲਵਾ ਕੇ ਅਸੀਂ
ਬਿਲ ਵਾਪਿਸ ਫਿਰ ਕਰਵਾਵਾਂਗੇ  ।
             ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
              148024
Previous articleਪ੍ਰੈੱਸ ਨੋਟ: ਕਿਸਾਨੀ ਸੰਘਰਸ਼ ਨੂੰ ਸਮਰਪਿਤ 1 ਜਨਵਰੀ 2021 ਨੂੰ ਨਵਾਂ ਹੋ ਰਿਹਾ ਰਲੀਜ ਗੀਤ ‘ਸੁਣ ਦਿੱਲੀਏ!’
Next article‘ਪੰਜਾਬ ਵਿੱਚ ਇਹੋ ਗੱਲ ਖ਼ਾਸ ਏ’