ਛੋਟੇ ਭਰਾਵਾਂ ਦੀ ਹੱਲਾਸ਼ੇਰੀ

ਮੂਲ ਚੰਦ ਸ਼ਰਮਾ

 

(ਸਮਾਜ ਵੀਕਲੀ)

ਰੁਲ਼ਦੂ ਦੀ ਹਰਿਆਣੇ ਦੇ ਇੱਕ
ਜਾਟ ਨਾਲ਼ ਗੱਲ ਹੋਈ  ।
ਕਹਿੰਦਾ ਮਿੱਤਰਾ ਸਾਡੇ ਸਿਰ ‘ਤੇ
ਫ਼ਿਕਰ ਨਾ ਕਰਿਓ ਕੋਈ ।
ਵਿਦਾ ਕਰਾਂਗੇ ਜਿੱਤ ਦੇ ਹਾਰ
ਪਵਾ ਕੇ ਗਲ਼ ਵਿੱਚ ਥੋਡੇ  ;
ਭਾਵੇਂ ਕੇਂਦਰ ਦੀ ਸਰਕਾਰ ਨੇ
ਲਾਹ ਰੱਖੀ ਹੈ ਲੋਈ  ।
          ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ (ਪੰਜਾਬ)
          9478408898
Previous articleਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਟਰੈਕ ‘ਗੋਬਿੰਦ ਦੇ ਲਾਲ ਪਿਆਰੇ’ ਰਿਲੀਜ਼
Next articleਚੁਣੀ ਹੋਈ ਸਰਕਾਰ ਦੇ