(ਸਮਾਜ ਵੀਕਲੀ)
ਕਹੇ ਟਰੂਡੋ ਕੈਨੇਡਾ ਤੋਂ ,
ਉਹ ਵੀ ਕਿਸਾਨਾਂ ਨਾਲ਼ ਖੜਾ੍ ਹੈ ।
ਇੱਕ ਨਹੀਂ ਹੁਣ ਦੋ ਨਹੀਂ ,
ਹਰ ਪਾਸਿਓਂ ਪਿਆ ਦਬਾਅ ਬੜਾ ਹੈ ।
ਫਿਰ ਵੀ ਹਾਕਮ ਅੰਨਦਾਤੇ ਦਾ,
ਗਲ਼ਾ ਘੁੱਟਣ ਲਈ ਤੱਤਪਰ ਹੈ;
ਸਾਨੂੰ ਮਰਨ ਤੋਂ ਡਰ ਕਾਹਦਾ ਹੈ ,
ਜਿੰਦ ਤਾਂ ਮਿੱਟੀ ਦਾ ਘੜਾ ਹੈ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ (ਸੰਗਰੂਰ)